Breaking NewsD5 specialIndiaNewsPoliticsTop News

ਰਾਜੌਰੀ ਗਾਰਡਨ ਤੋਂ AAP ਦੇ ਸਾਬਕਾ ਵਿਧਾਇਕ Jarnail Singh ਦਾ ਦੇਹਾਂਤ, Corona ਤੋਂ ਹਾਰੇ ਜੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਜਰਨੈਲ ਸਿੰਘ ਕੋਰੋਨਾ ਵਾਇਰਸ ਨਾਲ ਪੀੜਿਤ ਸਨ। ਦੱਸ ਦਈਏ ਕਿ ਜਰਨੈਲ ਸਿੰਘ 1984 ਦੇ ਦੰਗਿਆਂ ਨੂੰ ਲੈ ਕੇ ਆਪਣਾ ਵਿਰੋਧ ਜਤਾਉਣ ‘ਤੇ ਚਰਚਾ ‘ਚ ਆਏ ਸਨ। ਇੰਨਾ ਹੀ ਨਹੀਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣਾਂ ਵੀ ਲੜ ਚੁੱਕੇ ਹਨ।

ਲਓ ਆ ਗਿਆ ਕੈਪਟਨ ਦਾ ਅਜਿਹਾ ਫ਼ਰਮਾਨ !ਲੋਕ ਸੁਣਕੇ ਲੋਕ ਵੀ ਕਹਿੰਦੇ ਆ ਕੀ ਹੋ ਗਿਆ ?ਸਿਆਸਤ ‘ਚ ਵੀ ਆਇਆ ਭੁਚਾਲ !

ਉਥੇ ਹੀ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਜਰਨੈਲ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਸਾਬਕਾ ਵਿਧਾਇਨ ਜਰਨੈਲ ਸਿੰਘ ਦੇ ਦੇਹਾਂਤ ਤੋਂ ਕਾਫ਼ੀ ਦੁਖੀ ਹਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ ਸਮਾਜ ‘ਚ ਆਪਣੇ ਯੋਗਦਾਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button