UncategorizedBreaking NewsD5 specialEntertainmentNews

ਰਾਜਕੁਮਾਰ ਰਾਓ – ਭੂਮੀ ਸ਼ੂਟਿੰਗ ਤੋਂ ਹੋਏ ਫ੍ਰੀ, ਪੋਸਟ ਸ਼ੇਅਰ ਕਰ ਲਿਖਿਆ – ਸੈੱਟ ਤੋਂ ਨਿਕਲ ਕੇ ਸਿੱਧਾ ਦਿਲ ਤੱਕ

ਮੁੰਬਈ : ਅਦਾਕਾਰ ਰਾਜਕੁਮਾਰ `ਤੇ ਭੂਮੀ ਪੇਡਨੇਕਰ ਨੇ ਆਪਣੀ ਅਗਲੀ ਫ਼ਿਲਮ ‘ਵਧਾਈ ਦੋ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ।ਰਾਜਕੁਮਾਰ ਨੇ ਇੰਸਟਾਗ੍ਰਾਮ ‘ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ‘ਚ ਉਹ ਭੂਮੀ ‘ਤੇ ਫ਼ਿਲਮ ਦੇ ਨਿਰਦੇਸ਼ਕ ਹਰਸ਼ਵਰਧਨ ਕੁਲਕਰਣੀ ਪੋਜ਼ ਕਰਦੇ ਨਜ਼ਰ ਆ ਰਹੇ ਹਨ। ਰਾਜਕੁਮਾਰ ਨੇ ਇਸ ਦੇ ਕੈਪਸ਼ਨ `ਚ ਲਿਖਿਆ ,”ਸੈੱਟ ਤੋਂ ਨਿਕਲ ਕੇ ਸਿੱਧਾ ਤੁਹਾਡੇ ਦਿਲ ਤੱਕ”। ਸ਼ੂਟਿੰਗ ਪੂਰੀ ਹੋਈ। ਤੁਹਾਡੇ ਸਭ ਵੱਲੋਂ ਫ਼ਿਲਮ ਨੂੰ ਦੇਖੇ ਜਾਣ ਦਾ ਹੁਣ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਹੈ।ਹੈਸ਼ਟੈਗਵਧਾਈਦੋ।”

 

View this post on Instagram

 

A post shared by RajKummar Rao (@rajkummar_rao)

ਭੂਮੀ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਲਿਖਿਆ ,”ਸ਼ਾਰਦੂਲ ਅਤੇ ਸੂਮੀ ਦੀ ਸ਼ੂਟਿੰਗ ਖਤਮ ਹੋਈ ।ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਸੀਂ ‘ਤੇ ਪੂਰੀ ਟੀਮ ਨੇ ਜਿਸ ਤਰ੍ਹਾਂ ਮਹਿਸੂਸ ਕੀਤਾ ਹੈ, ਇਹ ਤਸਵੀਰ ਉਸ ਭਾਵਨਾ ਦੇ ਨਾਲ ਇਨਸਾਫ ਨਹੀਂ ਕਰ ਰਹੀ ਹੈ। ਇੱਕ-ਦੂਜੇ ਦੇ ਪ੍ਰਤੀ ਸੱਚਾ ਪਿਆਰ, ਹੱਸਣਾ-ਮੁਸਕਰਾਉਣਾ `ਤੇ ਜ਼ਿੰਦਗੀ ਭਰ ਦੀਆਂ ਯਾਦਾਂ।ਹੈਸ਼ਟੈਗਵਧਾਈਦੋ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button