ਰਾਖੀ ਸਾਵੰਤ ਨੇ ਖੁਸ਼ ਕੀਤੇ ਡਰਾਈਵਰ
ਮੁੰਬਈ : ਬੀਤੇ ਦਿਨੀਂ ਮਸ਼ਹੂਰ ਫਿਲਮੀ ਅਦਾਕਾਰਾ ਰਾਖੀ ਸਾਵੰਤ ਨੇ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਸ਼ਲ਼ ਮੀਡੀਆ ‘ਤੇ ਇੱਕ ਵੀਡੀਓ ਨਸ਼ਰ ਕੀਤੀ ਸੀ। ਜਿਸ ਤੋਂ ਬਾਅਦ ਸੂਬੇ ਭਰ ‘ਚ ਰਾਖੀ ਸਾਵੰਤ ਨੂੰ ਟਰੱਕ ਡਰਾਈਵਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਮਾਮਲੇ ‘ਤੇ ਰਾਖੀ ਸਾਵੰਤ ਨੇ ਇਕ ਹੋਰ ਵੀਡੀਓ ਜਾਰੀ ਕਰਦਿਆ ਮਾਫੀ ਮੰਗੀ ਹੈ।
RAKHI SAWANT ਨੇ ਖੁਸ਼ ਕੀਤੇ DRIVER
ਦੱਸ ਦਈਏ ਕਿ ਹੈਦਰਾਬਾਦ ‘ਚ ਮਹਿਲਾ ਵੈਟਨਰੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਤੋਂ ਬਾਅਦ ਫਿਲਮੀ ਅਦਾਕਾਰਾ ਰਾਖੀ ਸਾਵੰਤ ਨੇ ਇਕ ਵੀਡੀਓ ‘ਚ ਟਰੱਕ ਡਰਾਇਵਰਾਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਟਰੱਕ ਯੂਨੀਅਨ ਦੇ ਡਰਾਈਵਰਾਂ ਵਲੋਂ ਰਾਖੀ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਦੇਸ਼ੀ ਜਿਹਾ ਟਰੱਕ ਡਰਾਈਵਰ ਕਰ ਗਿਆ ਰਾਖੀ ਸਾਵੰਤ ਦੀ ਬੇਇੱਜ਼ਤੀ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.