Top NewsBreaking NewsD5 specialIndiaNewsPunjab

ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਦਿੱਤਾ 2 ਅਕਤੂਬਰ ਤੱਕ ਕਾਨੂੰਨ ਵਾਪਸ ਲੈਣ ਦਾ ਅਲਟੀਮੇਟਮ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਹਨ। ਜਿਸ ਦੇ ਚਲਦੇ ਅੱਜ ਦੇਸ਼ਭਰ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਕਾ ਜਾਮ ਕੀਤਾ ਗਿਆ। ਦਿੱਲੀ, ਉਤਰਾਖੰਡ ਅਤੇ ਯੂਪੀ ਨੂੰ ਛੱਡਕੇ ਬਾਕੀ ਪੂਰੇ ਦੇਸ਼ ‘ਚ ਚੱਕਾ ਜਾਮ ਕੀਤਾ ਗਿਆ। ਸ਼ਾਂਤਮਈ ਚੱਕਾ ਜਾਮ 3 ਘੰਟੇ ਚੱਲਿਆ ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ।

ਲਓ ਅੱਜ ਕਿਸਾਨਾਂ ਨੇ ਕਰਤਾ ਜਮਾ ਹੀ ਸਿਰਾ,ਚੁੱਪ ਚਪੀਤੇ ਪਹੁੰਚ ਗਿਆ ਇੰਡੀਆ ਗੇਟ,ਮੋਦੀ ਨੂੰ ਦਿੱਤਾ ਝਟਕਾ!

ਰਾਕੇਸ਼ ਟਿਕੈਤ ਨੇ ਕਿਹਾ – ਅਸੀਂ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਅਸੀਂ ਅੱਗੇ ਦੀ ਯੋਜਨਾਬੰਦੀ ਕਰਾਂਗੇ। ਅਸੀਂ ਦਬਾਅ ‘ਚ ਸਰਕਾਰ ਦੇ ਨਾਲ ਚਰਚਾ ਨਹੀਂ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button