Breaking NewsD5 specialNewsPoliticsPress ReleasePunjabTop News

ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਪੁਲਿਸ ਹਿਰਾਸਤ ‘ਚ

ਲੁਧਿਆਣਾ: ਪੁਲਿਸ ਨੇ ਯੂਥ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਹਿਰਾਸਤ ਵਿੱਚ ਲੈ ਲਿਆ। ਮਿਲੀ ਜਾਣਕਾਰੀ ਮੁਤਾਬਿਕ ਬਰਿੰਦਰ ਸਿੰਘ ਢਿੱਲੋਂ ਭਾਜਪਾ ਰੈਲੀ ਵੱਲ ਜਾ ਰਿਹਾ ਸੀ।

ਜਾਣੋ! ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਕਿਉਂ ਲੋਕਾਂ ’ਚ ਪਹੁੰਚੇ ਸੀ?

ਦੱਸ ਦਈਏ ਕਿ ਭਾਜਪਾ ਨੇ ਸਮਰਾਲਾ ਚੌਂਕ ਨੇੜੇ ਗਲਾਡਾ ਗਰਾਊਂਡ ਵਿੱਚ ਰੈਲੀ ਹੋ ਰਹੀ ਸੀ । ਇਸ ਰੈਲੀ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਸੰਬੋਧਨ ਕਰ ਰਹੇ ਸਨ। ਢਿੱਲੋਂ ਨੇ ਭਾਜਪਾ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ । ਹਾਲ ਦੀ ਘੜੀ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button