Breaking NewsD5 specialIndiaInternationalNewsTop News
ਯੂਕਰੇਨ ਤੋਂ 182 ਭਾਰਤੀ ਨਾਗਰਿਕ ਭਾਰਤ ਪਹੁੰਚੇ
ਨਵੀਂ ਦਿੱਲੀ: ਯੂਕਰੇਨ ਵਿੱਚ ਭਾਰਤ ਦੇ ਕਈ ਲੋਕ ਫਸੇ ਹੋਏ ਹਨ ਜਿਸ ਵਿੱਚ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਅੱਜ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇਕ ਉਡਾਣ ਸਵੇਰੇ 7:45 ਵਜੇ ਕੀਵ ਤੋਂ ਚਲ ਕੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੀ ਜਿਸ ਵਿਚ 182 ਭਾਰਤੀ ਨਾਗਰਿਕ ਸਨ ਅਤੇ ਇਹਨਾਂ ਨਾਗਰਿਕਾਂ ਵਿੱਚ ਕੁਝ ਵਿਦਿਆਰਥੀ ਵੀ ਸ਼ਾਮਲ ਸਨ | ਇਸ ਤੋਂ ਇਲਾਵਾ ਜਿਹੜੇ ਭਾਰਤੀ ਯੂਕਰੇਨ ਵਿਚ ਫਸੇ ਹੋਏ ਹਨ, ਓਹਨਾਂ ਨੂੰ ਭਾਰਤ ਵਾਪਿਸ ਲਿਆਉਣਾ ਦਾ ਕੰਮ ਭਾਰਤ ਸਰਕਾਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ |
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.