‘ਯਮਲਾ ਪਗਲਾ ਦੀਵਾਨਾ’ ਫੇਮ ਅਮਿਤ ਮਿਸਤਰੀ ਨੇ ਦੁਨੀਆ ਨੂੰ ਅਲਵਿਦਾ

ਮੁੰਬਈ: ਫ਼ਿਲਮ ਇੰਡਸਟਰੀ ਤੋਂ ਹਾਲ ਹੀ ’ਚ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁਡ ਅਦਾਕਾਰ ਅਮਿਤ ਮਿਸਤਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਅਜਿਹੀ ਖ਼ਬਰ ਸੁਣਦਿਆ ਹੀ ਫ਼ਿਲਮ ਇੰਡਸਟਰੀ ਇਕ ਵਾਰ ਫਿਰ ਤੋਂ ਸੋਗ ’ਚ ਡੁੱਬ ਗਈ ਹੈ। ਉਨ੍ਹਾਂ ਦੇ ਦਿਹਾਂਤ ’ਤੇ ਅਦਾਕਾਰ ਕੁਬਰਾ ਸੇਠ ਨੇ ਦੁੱਖ਼ ਪ੍ਰਗਟ ਕੀਤਾ ਹੈ। ਟਵੀਟ ਕਰ ਅਦਾਕਾਰ ਨੇ ਲਿਖਿਆ ਕਿ ਤੁਹਾਨੂੰ ਯਾਦ ਕੀਤਾ ਜਾਵੇਗਾ। ਅਮਿਤ ਮਿਸਤਰੀ। ਪਰਿਵਾਰ ਦੇ ਪ੍ਰਤੀ ਸੰਵੇਦਨਾ।
ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!
ਦੱਸ ਦੇਈਏ ਕਿ ਅਮਿਤ ਕਈ ਹਿੰਦੀ ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ’ਚ ‘ਕਯਾ ਕਹਿਣਾ’, ‘ਯਮਲਾ ਪਗਲਾ ਦੀਵਾਨਾ’, ‘ਏਕ ਚਾਲੀਸ ਕੀ ਲਾਸਟ ਲੋਕਲ’, ‘99’, ‘ਸ਼ੋਰ ਇਨ ਦਿ ਸਿਟੀ’ ਅਤੇ ‘ਏ ਜੈਂਟਲਮੈਨ’ ਸ਼ਾਮਲ ਹਨ। ਉੱਧਰ ਟੀ.ਵੀ. ਸ਼ੋਅ ‘ਤੇਨਾਲੀ ਰਾਮ’ ’ਚ ਵੀ ਉਨ੍ਹਾਂ ਦੇ ਕਿਰਦਾਰ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।
Bandish Bandits actor Amit Mistry passes away due to cardiac arrest; Dilip Joshi, Kubra Sait and others express grief
#AmitMistry #AshwinMushran #BandishBandits #DilipJoshi #KubraSait
https://t.co/z6ZCzWvRjz— Bollywood Life (@bollywood_life) April 23, 2021
#CINTAA expresses its deepest condolence on the demise of #AmitMistry (Member since 2004) @Djariwalla @actormanojjoshi @amitbehl1 @SuneelSinha @deepakqazir @NupurAlankar @abhhaybhaargava @sanjaymbhatia @rajeshwarisachd @neelukohliactor @JhankalRavi @rakufired @GhanshyamSriv19 pic.twitter.com/poax6xRUkx
— CINTAA_Official (@CintaaOfficial) April 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.