ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ‘ਚ ਸੁਮਿਤ ਨਾਂ ਦਾ 10 ਸਾਲ ਦਾ ਬੱਚਾ ਬੋਰਵੈੱਲ ‘ਚ ਡਿੱਗ ਗਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਤੋਂ ਬਚਾਅ ਕਾਰਜ ਜਾਰੀ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਰਾਘੋਗੜ੍ਹ ਦੇ ਜੰਜਲੀ ਇਲਾਕੇ ਦੀ ਹੈ। ਗੁਨਾ ਕਲੈਕਟਰ ਸਤੇਂਦਰ ਸਿੰਘ ਨੇ ਕਿਹਾ, ‘ਲੜਕੇ ਨੂੰ ਆਕਸੀਜਨ ਸਪੋਰਟ ਦਿੱਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਲੜਕਾ ਕਰੀਬ 39 ਫੁੱਟ ਦੀ ਡੂੰਘਾਈ ‘ਚ ਫਸਿਆ ਹੋਇਆ ਹੈ। ਲੜਕੇ ਨੂੰ ਬਚਾਉਣ ਲਈ 22 ਫੁੱਟ ਡੂੰਘਾ ਟੋਆ ਪੁੱਟਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.