Breaking NewsD5 specialNewsSports

ਮੌਜੂਦਾ ਚੈਂਪੀਅਨ ਐਸ਼ਲੇ ਬਾਰਟੀ ਮਿਆਮੀ ਓਪਨ ਦੇ ਫ਼ਾਈਨਲ ’ਚ

ਮਿਆਮੀ : ਆਸ‍ਟ੍ਰੇਲੀਆ ਦੀ ਐਸ਼ਲੇ ਬਾਰਟੀ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗ‍ਲ‍ ਦੇ ਫਾਇਨਲ ‘ਚ ਪਹੁੰਚ ਗਈ ਹੈ। ਫਾਇਨਲ ‘ਚ ਬਾਰਟੀ ਦਾ ਸਾਹਮਣਾ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਤੇ ਮਾਰੀਆ ਸਕਾਰੀ ਦੇ ਵਿੱਚ ਦੂਜੇ ਸੈਮੀਫਾਇਨਲ ਦੀ ਜੇਤੂ ਨਾਲ ਹੋਵੇਗਾ।

🔴LIVE|ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਬਿਆਨ!ਮੋਦੀ ਸਰਕਾਰ ਹੈਰਾਨ!ਲੱਖਾ ਸਿਧਾਣਾ ਦੀ ਅੰਦੋਲਨ ‘ਚ ਧਮਾਕੇਦਾਰ ਐਂਟਰੀ!

ਫਾਇਨਲ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਪੁਰਸ਼ ਸਿੰਗ‍ਲ ‘ਚ, ਪਾਲੈਂਡ ਦੇ ਹਿਊਬਰਟ ਹਰਕਾਜ ਨੇ ਗਰੀਸ ਦੇ ਸਟੇਫਾਨੋਸ ਸਟਿਸੀਪਾਸ ਨੂੰ 2 – 6, 6 – 3, 6 – 4 ਨਾਲ ਹਰਾ ਕੇ ਸੈਮੀਫਾਇਨਲ ‘ਚ ਪਰਵੇਸ਼ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button