Breaking NewsD5 specialEntertainmentNewsTop News

ਮੋਰ ਨੂੰ ਆਪਣੇ ਹੱਥਾਂ ਨਾਲ ਦਾਣਾ ਖੁਆਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ

ਮੁੰਬਈ : ਅਦਕਾਰਾ ਸ਼ਹਿਨਾਜ ਗਿੱਲ ਪਿਛਲੇ ਕਾਫ਼ੀ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਕਦੇ ਏਅਰਪੋਰਟ ’ਤੇ ਕਦੇ ਬ੍ਰਹਮਾਕੁਮਾਰੀ ਦੇ ਈਵੈਂਟ ’ਚ ਸਪੀਚ ਦਿੰਦੇ ਸ਼ਹਿਨਾਜ਼ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

STF Reconstitution : Bhagwant Mann ਸਾਰੇ ਵਿਧਾਇਕਾਂ ਦੀ ਲਗਾਊ ਕਲਾਸ, ਸੱਦਲੇ ਚੰਡੀਗੜ੍ਹ | D5 Channel Punjabi

ਇਸ ‘ਚ ਬਿੱਗ ਬਾਸ 13 ਪ੍ਰਤੀਯੋਗੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਨਾਲ ਉਹ ਮੋਰ ਨੂੰ ਕਦੇ ਦਾਣੇ ਖੁਆਉਂਦੀ ਤਾਂ ਕਦੇ ਉਸ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 

View this post on Instagram

 

A post shared by ETimes (@etimes)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button