Breaking NewsD5 specialNewsPoliticsPunjab

ਮੋਦੀ ਦੀ ਚਿੱਠੀ ਤੋਂ ਬਾਅਦ ਭੜਕੇ ਕਿਸਾਨ, ਫੇਰ ਕਰਤਾ ਵੱਡਾ ਐਲਾਨ! ਸਿੱਧੀ ਮੂੰਹ ‘ਤੇ ਮਾਰੂ ਚਿੱਠੀ?

ਸ੍ਰੀ ਮੁਕਤਸਰ ਸਾਹਿਬ : ਜੋ ਕਿਸਾਨਾਂ ਨਾਲ ਖੜੇਗਾ, ਓਹੀ ਪਿੰਡ ‘ਚ ਵੜੇਗਾ…ਜੀ ਹਾਂ ਇਹੀ ਨਾਅਰੇ ਲਗਾ ਕੇ ਸ੍ਰੀ ਮੁਕਤਸਰ ਸਾਹਿਬ ‘ਚ ਪੈਂਦੇ ਪਿੰਡ ਹਰੀ ਕਲਾਂ ਦੇ ਕਿਸਾਨ। ਕਿਸਾਨਾਂ ਵੱਲੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਕਿਉਂਕਿ ਜਦੋਂ ਵੀ ਕੋਈ ਲੀਡਰ ਚੁਣਿਆ ਜਾਂਦਾ ਹੈ ਤਾਂ ਲੋਕ ਹੀ ਸੋਚ ਕੇ ਚੁਣਦੇ ਹਨ ਕਿ ਜਦੋਂ ਕੋਈ ਮੁਸਕਿਲ ਸਮਾਂ ਆਇਆ ਤਾਂ ਲੀਡਰ ਉਨ੍ਹਾਂ ਦਾ ਸਾਥ ਦੇਣਗੇ। ਹੁਣ ਅਜਿਹਾ ਔਖਾ ਵਖਤ ਆਇਆ ਜਦੋਂ ਲੋੜ ਹੈ ਕਿ ਲੀਡਰ ਆਪਣੀ ਲੀਡਰੀ ਛੱਡ ਕੇ ਕਿਸਾਨਾਂ ਦੇ ਹੱਕਾਂ ਲਈ ਖੜਨ।

🔴 Live 🔴ਖੇਤੀ ਕਾਨੂੰਨਾਂ ‘ਤੇ ਬੁਰੀ ਫਸੀ ਮੋਦੀ ਸਰਕਾਰ ! ਕੈਪਟਨ ਸਰਕਾਰ ‘ਤੇ ਤੱਤੇ ਹੋਏ ਅਕਾਲੀ, ਦਿੱਤੀ ਚੇਤਾਵਨੀ !

ਕਿਸਾਨਾਂ ਨੇ ਰੋਸ ਵਜੋਂ ਪੰਜਾਬ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਅਸੀਂ ਆਪਣੇ ਪਿੰਡ ‘ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਦਾਖਲ ਨਹੀਂ ਹੋਣ ਦੇਣਾ। ਉਧਰ ਪਿੰਡ ਹਰੀਕੇ ਕਲਾਂ ਦੇ ਨੰਬਰਦਾਰ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਉਪਰਾਲਾ ਕੀਤਾ। ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦੇ ਸੰਘਰਸ਼ ਲਗਾਤਾਰ ਜਾਰੀ ਰਹਿਣਗੇ ਤੇ ਨਾਲ ਹੀ ਕਿਹਾ ਕਿ ਜਦੋ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਓਦੋਂ ਤੱਕ ਸੰਘਰਸ਼ ਤਿੱਖਾ ਹੁੰਦਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button