Breaking NewsD5 specialEntertainmentNewsTop News

ਮਿਸ ਵਰਲਡ 2021 ਮੁਲਤਵੀ, ਕਾਰਨ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਿਸ ਵਰਲਡ 2021 ਸੁੰਦਰਤਾ ਮੁਕਾਬਲੇ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕੀਤਾ ਗਿਆ। ਦੱਸ ਦਈਏ ਕਿ ਮਹਾਂਮਾਰੀ ਦੇ ਸਕਾਰਾਤਮਕ ਮਾਮਲਿਆਂ ਤੋਂ ਬਾਅਦ ਪ੍ਰਬੰਧਕਾਂ ਨੇ ਇਹ ਫ਼ੈਸਲਾ ਲਿਆ ਹੈ। ਅਤੇ ਹੁਣ ਇਹ ਇਵੈਂਟ 3 ਮਹੀਨਿਆਂ ਦੇ ਅੰਦਰ ਪੋਰਟੋ ਰੀਕੋ ਵਿਖੇ ਹੋਵੇਗਾ।

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਖੁਸ਼ ਹੋਏ ਟਰਾਂਸਪੋਟਰ || D5 Channel Punjabi

ਪੋਰਟੋ ਰੀਕੋ ਵਿੱਚ ਮਿਸ ਵਰਲਡ ਸੁੰਦਰਤਾ ਮੁਕਾਬਲੇ ਦਾ ਗਲੋਬਲ ਪ੍ਰਸਾਰਣ ਫਾਈਨਲ ਹੋਣਾ ਸੀ ਅਤੇ ਬੀਤੀ ਕੱਲ ਕਈ ਪ੍ਰਤੀਯੋਗੀਆਂ ਦੇ ਮਹਾਂਮਾਰੀ ਦੇ ਟੈਸਟ ਪੌਜ਼ੀਟਿਵ ਆ ਗਏ ਜਿਸ ਤੋਂ ਬਾਅਦ ਇਸਨੂੰ ਮੁਲਤਵੀ ਕਰਨਾ ਪਿਆ। ਅਧਿਕਾਰਤ ਮਿਸ ਵਰਲਡ ਸੋਸ਼ਲ ਮੀਡੀਆ ਹੈਂਡਲ ਵੱਲੋਂ ਬੀਤੀ ਦੇਰ ਰਾਤ ਪ੍ਰੈਸ ਰਿਲੀਜ਼ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button