NewsBreaking NewsD5 specialPoliticsPunjab
ਮਹਾਰਾਣੀ ਪ੍ਰਨੀਤ ਕੌਰ ਦੀ ਮਾਂ ਦਾ ਦੇਹਾਂਤ
ਪਟਿਆਲਾ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੀ ਮਾਂ ਸਤਿੰਦਰ ਕੌਰ ਕਾਹਲੋਂ ਅਕਾਲ ਚਲਾਣਾ ਕਰ ਗਏ ਹਨ। ਉਹ 96 ਸਾਲਾਂ ਦੇ ਸਨ।
ਤੜਕੇ ਹੀ ਦਿੱਲੀ ਪਾਰਲੀਮੈਂਟ ਤੋਂ ਕਿਸਾਨਾਂ ਲਈ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਡਟਿਆ ਪ੍ਰਧਾਨ?
ਅੱਜ ਦੁਪਹਿਰ ਚੰਡੀਗੜ ਦੇ ਸੈਕਟਰ – 25 ਸਥਿਤ ਸ਼ਮਸ਼ਾਨ ਘਾਟ ‘ਤੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਉਹਨਾਂ ਦੀ ਆਤਮਾ ਨੂੰ ਸਾਂਤੀ ਬਖਸ਼ੇ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਰੱਖੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.