InternationalTop News
ਮਲੇਸ਼ੀਆ ਸਰਕਾਰ ਨੇ ਪਾਕਿਸਤਾਨੀ ਏਅਰਲਾਇਨਜ਼ ਦਾ ਜਹਾਜ਼ ਕੀਤਾ ਸੀਜ, ਨਹੀਂ ਭਰੇ ਸੀ ਲੀਜ਼ ਦੇ ਪੈਸੇ
ਮਲੇਸ਼ੀਆ ਸਰਕਾਰ ਨੇ ਪਾਕਿਸਤਾਨ ਦੀ ਸਰਕਾਰੀ ਸਿਵਲ ਐਵੀਏਸ਼ਨ ਕੰਪਨੀ ਪਾਕਿਸਤਾਨ ਏਅਰਲਾਈਨਜ਼ ਦੇ ਇੱਕ ਬੋਇੰਗ 777 ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਜਹਾਜ਼ ਨੂੰ ਜ਼ਬਤ ਕਰਨ ਦਾ ਹੁਕਮ ਕੁਆਲਾਲੰਪੁਰ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਦਿੱਤਾ ਸੀ।ਇਸ PIA ਜੈੱਟ ਨੂੰ ਇਸ ਲਈ ਜ਼ਬਤ ਕੀਤਾ ਗਿਆ ਸੀ ਕਿਉਂਕਿ ਜਿਸ ਕੰਪਨੀ ਤੋਂ ਇਹ ਲੀਜ਼ ‘ਤੇ ਲਿਆ ਗਿਆ ਸੀ, ਉਸ ਨੂੰ 16 ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਸੀ। 2020 ਵਿੱਚ ਵੀ ਇੱਥੇ ਇਸੇ ਤਰ੍ਹਾਂ ਇੱਕ PIA ਜੈੱਟ ਜ਼ਬਤ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.