EntertainmentNewsPunjabTop News

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਤਾਰ ਜੁੜੇ ਪੰਜਾਬੀ ਇੰਡਸਟਰੀ ਨਾਲ, 2 ਮਸ਼ਹੂਰ ਹਸਤੀਆਂ ਖਿਲਾਫ਼ ਕੇਸ ਦਰਜ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨਿੱਤ ਨਵੇਂ ਮੋੜ ਲੈ ਰਿਹਾ ਹੈ। ਹੁਣ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਸ਼ੱਕੀ ਭੂਮਿਕਾ ਲਈ ਮਿਊਜਿਕ ਇੰਡਸਟਰੀ ਨਾਲ ਜੁੜੀਆਂ ਦੋ ਹਸਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਇਸ ਮਾਮਲੇ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਸੋਨਾਲੀ ਫੋਗਾਟ ਦੀ ਮੌਤ ਪਿੱਛੇ ਵੱਡੀ ਸਾਜਿਸ਼! ਹੁਣ ਹੋਊ CBI ਜਾਂਚ! ਮੁੱਖ ਮੰਤਰੀ ਨੇ ਲਿਖਤੀ ਚਿੱਠੀ D5 Channel Punjabi

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਕੰਵਰਪਾਲ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂ ਹੈ ਅਤੇ ਉਹਦੇ ਤੇ ਦੋਸ਼ ਹੈ ਕਿ, ਉਹ ਫੋਕ ਮਾਫੀਆ ਮਿਊਜ਼ਿਕ ਸਟੂਡੀਓ ਚਲਾਉਂਦਾ ਹੈ। ਦੋਸ਼ ਇਹ ਵੀ ਹੈ ਕਿ, ਕੰਵਰ ਦਾ ਮਿੱਤਰ ਜਯੋਤੀ ਪੰਧੇਰ ਹੈ ਤੇ ਜੱਟ ਲਾਈਫ ਸਟੂਡੀਓਜ਼ ਚਲਾਉਂਦਾ ਹੈ।

Video Call Scam : ਅਚਾਨਕ ਆਈ ਜਨਾਨੀ ਦੀ Video Call, ਉਤਾਰ ਦਿੱਤੇ ਸਾਰੇ ਕੱਪੜੇ, | D5 Channel Punjabi

ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ ਇਹ (ਕੰਵਰ ਤੇ ਜਯੋਤੀ) ਮੂਸੇਵਾਲਾ ਦੇ ਦੋਸਤ ਸਨ। ਮੂਸੇਵਾਲਾ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਮੂਸੇਵਾਲਾ ਦੇ ਦੋਸਤ ਹੀ ਕਤਲ ਵਿਚ ਸ਼ਾਮਲ ਹਨ। ਇਥੇ ਦੱਸਣਾ ਬਣਦਾ ਹੈ ਕਿ, ਪੁਲਿਸ ਦੇ ਵਲੋਂ ਪਿਛਲੇ ਦਿਨੀਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਮੂਸੇਵਾਲਾ ਦੇ ਗੁਆਂਢੀਆਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।

Punjab Politics : ਝਾੜੂ ਵਾਲਿਆਂ ਨੇ ਪੱਟੇ ਸਿੱਧੂ ਦੇ ਖਾਸ ਬੰਦੇ, ਕਸੂਤਾ ਫਸਾਇਆ Sukhbir Badal

ਮੂਸੇਵਾਲਾ ਜਗਤਾਰ ਰਾਹੀਂ ਹੀ ਕੰਵਰਪਾਲ ਗਰੇਵਾਲ ਤੇ ਜਯੋਤੀ ਪੰਧੇਰ ਦੇ ਸੰਪਰਕ ਵਿਚ ਆਇਆ ਸੀ। ਬਾਅਦ ਵਿਚ ਜਗਤਾਰ ਦਾ ਕਿਸੇ ਗੱਲ ਤੋਂ ਮੂਸੇਵਾਲਾ ਨਾਲ ਵਿਗਾੜ ਪੈ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button