Breaking NewsD5 specialIndiaNewsTop News

ਮਨੀ ਲਾਂਡਰਿੰਗ ਮਾਮਲਾ : ਸਤੇਂਦਰ ਜੈਨ 9 ਜੂਨ ਤੱਕ ਹਿਰਾਸਤ ‘ਚ

ਨਵੀਂ ਦਿੱਲੀ : ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ 9 ਜੂਨ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਰਹਿਣਗੇ।

ਸਸਕਾਰ ਤੋਂ ਬਾਅਦ ਸਿੱਧੂ ਦੇ ਹੱਕ ‘ਚ ਵੱਡਾ ਐਲਾਨ! ਇਕੱਠ ਨੇ ਤੋੜੇ ਰਿਕਾਰਡ, ਸਦਮੇ ‘ਚ ਗਏ ਮਾਪੇ | D5 Channel Punjabi

ਇਹ ਫ਼ੈਸਲਾ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਤਾ ਹੈ। ਕੋਰਟ ਨੇ ਜੈਨ ਨੂੰ 9 ਜੂਨ ਤੱਕ ਈ. ਡੀ. ਦੀ ਹਿਰਾਸਤ ’ਚ ਭੇਜਿਆ ਹੈ, ਜਦਕਿ ਈਡੀਨੇ ਜੈਨ ਦੀ ਕੋਰਟ ਤੋਂ 14 ਦਿਨਾਂ ਦੀ ਰਿਮਾਂਡ ਮੰਗੀ ਸੀ। ਈ. ਡੀ. ਵਲੋਂ ਜੈਨ ਤੋਂ ਪੁੱਛ-ਗਿੱਛ ਕੀਤੀ ਜਾਵੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button