Breaking NewsD5 specialEntertainmentIndiaNewsTop News

ਭੈਣ ਮਾਲਵਿਕਾ ਦੇ Congress ਜੁਆਇਨ ਕਰਨ ‘ਤੇ Sonu Sood ਦਾ ਪਹਿਲਾ ਬਿਆਨ 

ਮੁੰਬਈ : ਫਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸਚਰ ਬੀਤੇ ਦਿਨੀਂ ਕਾਂਗਰਸ ‘ਚ ਸ਼ਾਮਿਲ ਹੋਈ ਹੈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਲਵਿਕਾ ਦਾ ਪਾਰਟੀ ‘ਚ ਸਵਾਗਤ ਕੀਤਾ। ਉਥੇ ਹੀ ਭੈਣ ਮਾਲਵਿਕਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਸੋਨੂੰ ਸੂਦ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਮਜੀਠੀਆ ਦੀ ਹੋਊ ਗ੍ਰਿਫਤਾਰੀ! ਹੁਣ ਸੁਣਾਤਾ ਨਵਾਂ ਫੈਸਲਾ? ਹਲੇ ਕੱਲ੍ਹ ਹੀ ਮਿਲੀ ਸੀ ਜ਼ਮਾਨਤ! || D5 Channel Punjabi

ਅਦਾਕਾਰ ਸੋਨੂੰ ਸੂਦ ਨੇ ਟਵੀਟ ਕਰ ਲਿਖਿਆ ਮੇਰੀ ਭੈਣ ਮਾਲਵਿਕਾ ਸੂਦ ਆਪਣੀ ਰਾਜਨੀਤਿਕ ਯਾਤਰਾ ‘ਤੇ ਨਿਕਲ ਰਹੀ ਹੈ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੇ ਜੀਵਨ ਦੇ ਇਸ ਨਵੇਂ ਸਫਰ ‘ਚ ਉਨ੍ਹਾਂ ਨੂੰ ਵੱਧਦੇ- ਫੁਲਦੇ ਦੇਖਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਗੁੱਡ ਲੱਕ ਮਾਲਵਿਕਾ ! ਇੱਕ ਅਦਾਕਾਰ ਅਤੇ ਮਾਨਵਤਾਵਾਦੀ ਦੇ ਰੂਪ ‘ਚ ਮੇਰਾ ਆਪਣਾ ਕੰਮ ਬਿਨ੍ਹਾਂ ਕਿਸੇ ਰਾਜਨੀਤਿਕ ਜੋੜ ਜਾਂ ਧਿਆਨ ਦੇ ਨਾਲ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button