ਭੁੱਖ ‘ਚ ਪਾਗਲ ਕੁੱਤਾ ਖਾ ਗਿਆ ਆਪਣੇ ਮਾਲਿਕ ਦੇ 15000 ਰੁਪਏ
ਉੱਤਰੀ ਵੇਲਸ: ਯੂਕੇ ਦੇ ਨਾਰਥ ਉੱਤਰੀ ਦਾ ਇੱਕ ਕੁੱਤਾ ਆਪਣੇ ਅਜੀਬੋਗਰੀਬ ਕਾਰਨਾਮਿਆਂ ਨਾਲ ਸੁਰਖੀਆਂ ‘ਚ ਹੈ। Ozzie ਨਾਮ ਦਾ ਇਹ ਕੁੱਤਾ ਲੇਬਰਾਡੂਡਲ ਪ੍ਰਜਾਤੀ ਦਾ ਹੈ,ਜਿਸ ਦੀ ਉਮਰ 9 ਸਾਲ ਹੈ। ਖ਼ਬਰਾਂ ਮੁਤਾਵਬਕ ਕੁੱਤਾ ਲੇਟਰ ਬਕਾਸ ‘ਤੇ ਪਿਆ ਇੱਕ ਲਿਫਾਫਾ ਖਾ ਗਿਆ। ਜੋ ਕੋਈ ਆਮ ਲਿਫਾਫਾ ਨਹੀ ਸਗੋਂ ਇਸ ‘ਚ 160 ਪਾਉਂਡ ਦੇ ਨੋਟ ਸੀ।
Read Also ਕੱਲ੍ਹ ਤੱਕ ਸੀ ਪਾਲਤੂ ਕੁੱਤਾ, ਹੁਣ ਖੁੱਲ੍ਹੀ ਕਿਸਮਤ ਬਣ ਗਿਆ ‘ਕਰੋੜਪਤੀ’
ਜੀ ਹਾਂ, ਓਜੀ ਕੁੱਤੇ ਆਪਣੇ ਮਾਕਲ ਦੇ 160 ਪਾਉਂਡ ਯਾਨੀ ਕਰੀਬ 14,500 ਰੁਪਏ ਖਾ ਗਿਆ। ਇਹ ਮਾਮਲੇ ਛੁਕੇ ਦੁ ਉੱਤਰੀ ਵੇਲਸ ਦੀ ਸੀ। ਕੁੱਤੇ ਨੇ ਪਹਿਲਾਂ ਇੱਥਰ ਉੱਥਰ ਖਾਣ ਨੂੰ ਲੱਭਿਆ ਜਦੋਂ ਕੁਝ ਨਹੀਂ ਮਿਲਿਆ ਤਾਂ ਉਸ ਨੇ ਲੇਟਰ ਬਕਾਸ ‘ਤੇ ਰਖੀਆ ਲਿਫਾਫਾ ਹੀ ਖਾ ਲਿਆ।
https://www.facebook.com/MurphyandCoVeterinaryPractice/posts/344658366073642:0
ਓਜੀ ਦੇ ਮਾਲਕ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਤਾਂ ਉਹ ਆਪਣੇ ਕੁੱਤੇ ਨੂੰ ਡਾਕਟਰ ਕੋਲ ਲੈ ਗਿਆ। ਜਿੱਥੇ ਵੌਮੀਟ ਕਰਵਾ ਕੱਤੇ ਦੁ ਟੀਢ ਚੋਂ ਸਾਰੇ ਨੋਟ ਕੱਢੇ ਗਏ। ਇਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਮਾਲਕ ਨੇ ਲਿਖੀਆ ਕਿ ਇਹ ਦਿਨ ਕਾਫੀ ਮਹਿੰਗਾ ਪਿਆ। ਓਜੀ ਨੇ 160 ਪਾਉਂਡ ਖਾ ਲਏ ਅਤੇ ਇਨ੍ਹਾਂ ਨੋਟਾਂ ਨੂੰ ਕੱਢਾਉਣ ਲਈ ਓਜੀ ਦੇ ਇਲਾਜ਼ ‘ਤੇ 130 ਪਾਉਂਡ ਲੱਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.