Breaking NewsD5 specialIndiaNewsTop News

ਭਾਰਤ ਦੇ ਵਣਜ ਮੰਤਰੀ ਤੇ ਅਮਰੀਕੀ ਵਪਾਰ ਪ੍ਰਤੀਨਿਧੀ ਵਿਚਾਲੇ ਮੁਲਾਕਾਤ

ਨਵੀਂ ਦਿੱਲੀ: ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਵਿਚਾਲੇ ਮੁਲਾਕਾਤ ਹੋਈ।ਮੁਲਾਕਾਤ ਮਗਰੋਂ ਕੈਥਰੀਨ ਤਾਈ ਨੇ ਭਾਰਤ ਸਰਕਾਰ ਦੀ ਪ੍ਰਸ਼ੰਸਾ ਕੀਤੀ।ਦੱਸ ਦਈਏ ਕਿ ਭਾਰਤ ਵਿੱਚ ਹੋਏ ਸਵਾਗਤ ਤੋਂ ਕੈਥਰੀਨ ਤਾਈ ਬਹੁਤ ਖ਼ੁਸ਼ ਹਨ।

ਇਸ ਇਲਾਕੇ ਦੇ ਲੋਕਾਂ ਦੀ ਜਾਗੀ ਕਿਸਮਤ, ਬਦਲੀ ਨੁਹਾਰ || D5 Channel Punjabi

4 ਸਾਲਾ ਮਗਰੋਂ ਅਮਰੀਕਾ-ਭਾਰਤ ਵਪਾਰ ਨੀਤੀ ਫੋਰਮ ਦੀ ਦੁਬਾਰਾ ਸ਼ੁਰੂਆਤ ਹੋਈ।ਇਸ ਤੋਂ ਇਲਾਵਾ ਕੈਥਰੀਨ ਤਾਈ ਨੇ ਆਪਣੇ ਡਿਪਟੀ ਦੇ ਨਾਲ ਹੋਏ ਫੋਰਮ ਦੀ ਸ਼ੁਰੂਆਤ ਦਾ ਸਵਾਗਤ ਵੀ ਕੀਤਾ।ਤਾਈ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਨੂੰ ਲੈ ਕੇ ਆਏ ਕਰਨ ਲਈ ਦਿੱਲੀ ਆਏ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button