InternationalBreaking NewsD5 specialIndiaNewsTop News

ਭਾਰਤ-ਆਸਟ੍ਰੇਲੀਆ ਨੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਪਾਰ ਸਮਝੌਤੇ ‘ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ/ਸਿਡਨੀ : ਭਾਰਤ ਅਤੇ ਆਸਟ੍ਰੇਲੀਆ ਨੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸ਼ਨੀਵਾਰ ਨੂੰ ਇੱਕ ਮਹੱਤਵਪੂਰਣ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਹੁਲਾਰਾ ਦੇਣਾ ਹੈ। ਇਸ ਵਪਾਰ ਸੌਦੇ ਦਾ ਉਦੇਸ਼ ਭਾਰਤ ਨੂੰ ਆਸਟ੍ਰੇਲੀਆਈ ਵਸਤੂਆਂ ਦੀ ਬਰਾਮਦ ‘ਤੇ 85 ਫ਼ੀਸਦੀ ਟੈਰਿਫ਼ ਨੂੰ ਖ਼ਤਮ ਕਰਨਾ ਹੈ।

MSP ’ਤੇ ਬਣੀ ਕਾਨੂੰਨੀ ਗਾਰੰਟੀ! ਕਿਸਾਨਾ ਦਾ ਮਸਲਾ ਹੱਲ! || D5 Channel Punjabi

ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਇੰਨੇ ਥੋੜੇ ਸਮੇਂ ਵਿਚ ਅਜਿਹੇ ਮਹੱਤਵਪੂਰਨ ਸਮਝੌਤੇ ‘ਤੇ ਸਹਿਮਤੀ ਦੋਵਾਂ ਦੇਸ਼ਾਂ ਦੇ ਆਪਸੀ ਵਿਸ਼ਵਾਸ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਹਸਤਾਖਰਿਤ ਵਪਾਰਕ ਸੌਦਾ ਇੰਡੋ-ਪੈਸੀਫਿਕ ਖੇਤਰ ਦੀ ਵਧਦੀ ਸਪਲਾਈ ਚੇਨ ਲਚਕਤਾ ਅਤੇ ਸਥਿਰਤਾ ਵਿਚ ਯੋਗਦਾਨ ਪਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button