Breaking NewsD5 specialIndiaNewsTop News

ਭਾਰਤੀ ਹਵਾਈ ਫ਼ੌਜ ਦਾ ਐੱਮ.ਆਈ-17 ਹੈਲੀਕਾਪਟਰ ਕਰੈਸ਼

ਇਟਾਨਗਰ: ਐੱਮ-ਆਈ-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।ਭਾਰਤੀ ਹਵਾਈ ਫ਼ੌਜ ਦੇ ਇਸ ਹੈਲੀਕਾਪਟਰ ਵਿੱਚ 2 ਪਾਇਲਟ ਅਤੇ 3 ਚਾਲਕ ਦਲ ਦੇ ਮੈਂਬਰ ਸਨ।ਹਾਦਸਾਗ੍ਰਸਤ ਤੋਂ ਬਾਅਦ ਵੀ ਜਹਾਜ਼ ਵਿੱਚ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ।ਭਾਰਤੀ ਹਵਾਈ ਫ਼ੌਜ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।

Punjab News : Lakha Sidhana ਨੇ ਘੇਰਿਆ Navjot Singh Sidhu, Punjab ਦੇ ਲੋਕਾਂ ਦੇ ਹੱਕ ਦੇ ‘ਚ ਕਹੀ ਵੱਡੀ ਗੱਲ |

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐੱਮ-ਆਈ-17 ਹੈਲੀਕਾਪਟਰ ਕਾਫੀ ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਸੀ ਅਤੇ ਜਦੋਂ ਅੱਜ ਪਾਇਲਟ ਨੇ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।ਜਾਣਕਾਰੀ ਮੁਤਾਬਿਕ ਇਹ ਪਤਾ ਲੱਗਿਆ ਹੈ ਕਿ ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਲੱਗਿਆ।ਹਾਦਸੇ ਤੋਂ ਬਾਅਦ ਕੋਰਟ ਆਫ਼ ਜਾਂਚ ਦੇ ਹੁਕਮ ਦਿੱਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button