ਭਾਰਤੀ ਮੂਲ ਦੀ ਔਰਤ ਨੇ ਵਿਦੇਸ਼ ‘ਚ ਪ੍ਰਾਪਤ ਕੀਤੀ ਵੱਡੀ ਪੋਸਟ
ਵਾਸਿ਼ੰਗਟਨ : ਬਹੁਤ ਭਾਰਤੀ ਵਿਦੇਸ਼ਾ ‘ਚ ਰਹਿੰਦੇ ਹਨ, ਪਰ ਉਨ੍ਹਾਂ ‘ਚ ਬਹੁਤ ਘੱਟ ਭਾਰਤੀ ਹਨ ਜੋ ਭਾਰਤ ਦਾ ਨਾਮ ਵੱਡਾ ਕਰਨ ਵਿਚ ਕਾਮਜ਼ਾਬ ਹੁੰਦੇ ਹਨ। ਹੇਕਰ ਗੱਲ ਕਰੀਏ ਇਨ੍ਹਾਂ ਲੋਕਾਂ ਦੀ ਇਸ ਵਿਚ ਭਾਰਤੀ ਮੂਲ ਦੀ ਇਕ ਔਰਤ ਨੇ ਭਾਰਤ ਦਾ ਨਾਮ ਓੁਚਾ ਕੀਤਾ ਹੈ। ਜਿਸ ਦਾ ਨਾਮ ਸ਼ਮਾ ਹਕੀਮ ਮੇਸੀਵਾਲਾ ਹੈ। ਜਿਸ ਨੂੰ ਅਮਰੀਕੀ ਰਾਜ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਦੀ ਅਪੀਲ ਦੇ ਐਸੋਸੀਏਟ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ।
Ram Rahim ਹੋਇਆ ਭਾਵੁਕ, ਵੱਡਾ ਬਿਆਨ, ਡੇਰਾ ਪ੍ਰੇਮੀਆਂ ਨਾਲ ਜੁੜੀ ਵੱਡੀ ਖ਼ਬਰ | D5 Channel Punjabi
ਦੱਸਦੀਏ ਕਿ ਕਰੀਬ 50 ਸਾਲਾ ਮੇਸੀਵਾਲਾ ਨੇ ਜਸਟਿਸ ਕੋਲਮੈਨ ਏ ਬਲੇਜ਼ ਦੀ ਸੇਵਾਮੁਕਤੀ ਨਾਲ ਛੱਡੀ ਗਈ ਖਾਲੀ ਥਾਂ ਨੂੰ ਭਰ ਰਹੇ ਹਨ। ਉਨ੍ਹਾਂ ਨੇ 2017 ਤੋਂ ਸੈਕਰਾਮੈਂਟੋ ਕਾਉਂਟੀ ਸੁਪੀਰੀਅਰ ਕੋਰਟ ਦੀ ਜੱਜ ਵਜੋਂ ਸੇਵਾ ਨਿਭਾਈ ਹੈ ਅਤੇ 2017 ਵਿੱਚ ਉੱਥੇ ਕਮਿਸ਼ਨਰ ਸਨ। ਮੇਸੀਵਾਲਾ 2013 ਤੋਂ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਸਕੂਲ ਆਫ਼ ਲਾਅ ਵਿੱਚ ਸਹਾਇਕ ਪ੍ਰੋਫੈਸਰ ਹਨ। ਉਨ੍ਹਾਂ ਨੇ 2004 ਤੋਂ 2017 ਤੱਕ ਅਪੀਲਾਂ ਦੀ ਤੀਜੀ ਜ਼ਿਲ੍ਹਾ ਅਦਾਲਤ ਵਿੱਚ ਨਿਆਂਇਕ ਅਟਾਰਨੀ ਵਜੋਂ ਵੀ ਕੰਮ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.