Breaking NewsD5 specialNewsSportsTop News

ਭਾਰਤੀ ਟੀਮ ਵੱਲੋਂ ਨਿਊਜ਼ੀਲੈਂਡ ਨੂੰ ਟੀ-20 ਸੀਰੀਜ਼ ’ਚ ਕਲੀਨ ਸਵੀਪ

ਕਲਕੱਤਾ: ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਬੀਤੀ ਕੱਲ ਖੇਡਿਆ ਗਿਆ।ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਮੁੜ ਹਰਾਇਆ।

Kisan Bill 2020 : ਹੁਣੇ ਹੀ Rajewal ਨੇ ਕੀਤਾ ਵੱਡਾ ਧਮਾਕਾ, ਮੋਦੀ ਨੂੰ ਦਿੱਤਾ ਸਿੱਧਾ ਜਵਾਬ | D5 Channel Punjabi

ਭਾਰਤੀ ਟੀਮ ਨੇ ਟੀ-20 ਦੇ 3 ਮੈਚਾਂ ਦੀ ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ।ਭਾਰਤ ਨੇ 7 ਵਿਕਟਾਂ ‘ਤੇ 184 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 17.2 ਓਵਰਾਂ ‘ਚ 111 ਦੌੜਾਂ ‘ਤੇ ਕਰਾਰੀ ਹਾਰ ਦਿੱਤੀ।ਇਸ ਮੈਚ ਵਿੱਚ ਕਪਤਾਨ Rohit Sharma ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਜਿਤਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button