Breaking NewsD5 specialNewsSportsTop News

ਭਾਰਤੀ ਟੀਮ ‘ਚ ਸ਼ਾਮਿਲ ਹੋਏ Physio Kamlesh Jain

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਫਿਜ਼ੀਓ ਕਮਲੇਸ਼ ਜੈਨ ਬੀਤੇ ਦਿਨੀਂ ਭਾਰਤੀ ਕ੍ਰਿਕੇਟ ਟੀਮ ਦੇ ਸਪੋਰਟ ਸਟਾਫ ‘ਚ ਸ਼ਾਮਿਲ ਹੋਏ। ਕਰੀਬ 10 ਸਾਲ ਤਕ ਨਾਈਟ ਰਾਈਡਰਜ਼ ਦੇ ਨਾਲ ਰਹਿ ਚੁੱਕੇ ਜੈਨ ਨੂੰ ਹਾਲ ਹੀ ‘ਚ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ .ਸੀ .ਸੀ.ਆਈ.) ਨੇ ਨਿਤਿਨ ਪਟੇਲ ਦੀ ਜਗ੍ਹਾ ਨਿਯੁਕਤ ਕੀਤਾ ਸੀ।

ਮੂਸੇਵਾਲਾ ਦੀ ਅੰਤਿਮ ਅਰਦਾਸ ਤੋਂ ਆਈ ਵੱਡੀ ਖਬਰ | D5 Channel Punjabi

ਪਟੇਲ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕੇਟ ਅਕੈਡਮੀ (ਐੱਨ.ਸੀ.ਏ) ‘ਚ ਸ਼ਾਮਲ ਹੋ ਗਏ ਹਨ। ਕ੍ਰਿਕਬਜ਼ ਮੁਤਾਬਕ ਬੀ.ਸੀ.ਸੀ.ਆਈ . ਸੂਤਰਾਂ ਨੇ ਜੈਨ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਹੈ। ਚੇਨਈ ਤੋਂ ਆਉਣ ਵਾਲੇ ਫਿਜ਼ੀਓ ਸੋਮਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ‘ਚ ਦੇਖੇ ਗਏ ਸਨ, ਜਿੱਥੇ ਭਾਰਤੀ ਟੀਮ ਨੇ ਕਰੀਬ ਤਿੰਨ ਘੰਟੇ ਤਕ ਨੌ ਜੂਨ ਨੂੰ ਦੱਖਣੀ ਅਫਰੀਕਾ ਦੇ ਨਾਲ ਹੋਣ ਵਾਲੇ ਮੈਚ ਲਈ ਅਭਿਆਸ ਕੀਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button