IndiaTop News

ਭਾਰਤੀ ਕੁਸ਼ਤੀ ਫੈਡਰੈਸ਼ਨ (WFI) ਨੂੰ ਵੱਡਾ ਝੱਟਕਾ, ਰੱਦ ਹੋਈ ਮੈਂਬਰਸ਼ਿਪ

ਭਾਰਤੀ ਕੁਸ਼ਤੀ ਫੈਡਰੈਸ਼ਨ (WFI) ਨੂੰ ਵੱਡਾ ਝੱਟਕਾਂ ਲੱਗਿਆ ਹੈ। ਯੂਨਾਈਟਿਡ ਵਰਲਡ ਰੈਸਲਿੰਗ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਭਾਰਤੀ ਕੁਸ਼ਤੀ ਮਹਾਸੰਘ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਚੋਣਾਂ ਸਮੇਂ ਸਿਰ ਨਹੀਂ ਕਰਵਾਈਆਂ ਗਈਆਂ ਸਨ।

Longowal ‘ਚ ਫਿਰ ਵੱਡਾ ਇਕੱਠ, Farmers ਨੇ ਰੱਖਤੀ ਨਵੀਂ ਮੰਗ | D5 Channel Punjabi

ਅੰਤਰਰਾਸ਼ਟਰੀ ਕੁਸ਼ਤੀ ਫੈਡਰੇਸ਼ਨ ਨੇ WFI ਨੂੰ 45 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਜਲਦੀ ਹੀ ਅਧਿਕਾਰਤ ਸੂਚਨਾ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਡਬਲਯੂਐਫਆਈ ਦੇ ਮੈਂਬਰ ਅੰਤਰਰਾਸ਼ਟਰੀ ਕੁਸ਼ਤੀ ਮਹਾਸੰਘ ਨੂੰ ਇਹ ਮਨਾਉਣ ਵਿੱਚ ਅਸਫਲ ਰਹੇ ਹਨ ਕਿ ਅਦਾਲਤ ਨੇ ਇਨ੍ਹਾਂ ਚੋਣਾਂ ‘ਤੇ ਰੋਕ ਲਗਾ ਦਿੱਤੀ ਹੈ।

ਸਾਬਕਾ ਮੰਤਰੀ ‘ਤੇ ਵੱਡੀ ਕਾਰਵਾਈ ! ਪੂਰਾ ਇਲਾਕਾ ਸੀਲ | D5 Channel Punjabi | Bharat Bhushan Ashu | Ed Raids

ਭਾਰਤੀ ਰੈਸਲਿੰਗ ਫੈਡਰੇਸ਼ਨ ਦੀਆਂ ਚੋਣਾਂ ਸਮੇਂ ਸਿਰ ਨਹੀਂ ਹੋ ਸਕੀਆਂ। ਨਿਯਮਾਂ ਮੁਤਾਬਕ ਇਹ ਚੋਣਾਂ ਜੂਨ 2023 ਤੱਕ ਹੋਣੀਆਂ ਚਾਹੀਦੀਆਂ ਸਨ। ਹਾਲਾਂਕਿ ਬ੍ਰਿਜ ਭੂਸ਼ਣ ਸ਼ਰਨ ਨੂੰ ਫਰਵਰੀ ਤੋਂ ਕੁਸ਼ਤੀ ਸੰਘ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਵੀ ਮਈ ਵਿੱਚ ਖਤਮ ਹੋ ਗਿਆ ਸੀ ਪਰ ਉਦੋਂ ਕਈ ਸੂਬਾ ਇਕਾਈਆਂ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button