ਹਰਿਦੁਆਰ : ਬ੍ਰਿਜਭੂਸ਼ਣ ਸ਼ਰਨ ਸਿੰਘ ਵਿਰੁੱਧ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਅੱਜ ਆਪਣੇ ਤਗਮੇ ਗੰਗਾ ਵਿੱਚ ਵਹਾਉਣ ਦਾ ਐਲਾਨ ਕੀਤਾ ਸੀ। ਪਹਿਲਵਾਨਾਂ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਸੀ ਕਿ ਅੱਜ ਮੰਗਲਵਾਰ (30 ਮਈ) ਨੂੰ ਸ਼ਾਮ 6 ਵਜੇ ਹਰਿਦੁਆਰ ਦੀ ਗੰਗਾ ਵਿੱਚ ਖਿਡਾਰੀ ਆਪਣੇ ਤਗਮੇ ਸੁਟਣਗੇ। ਪਰ ਤਾਜ਼ੀ ਜਾਣਕਾਰੀ ਮੁਤਾਬਕ ਨਰੇਸ਼ ਟਕੈਤ ਜੋ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਬਲਿਆਨ ਖਾਪ ਦੇ ਚੌਧਰੀ ਨੇ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਤਗਮੇ ਗੰਗਾ ਵਿੱਚ ਵਹਾਉਣ ਤੋਂ ਰੋਕਿਆ ਗਿਆ। ਨਰੇਸ਼ ਟਕੈਤ ਨੇ ਖਿਡਾਰੀਆਂ ਤੋਂ ਪੰਜ ਦਿਨ ਦਾ ਸਮਾਂ ਮੰਗਿਆ ਹੈ।
#WATCH हरिद्वार: नरेश टिकैत हरिद्वार पहुंचे, उन्होंने पहलवानों से मेडल लिए और पांच दिन का समय मांगा।
पहलवान यौन उत्पीड़न के आरोपों को लेकर WFI प्रमुख और भाजपा सांसद बृजभूषण शरण सिंह के खिलाफ विरोध के निशान के रूप में गंगा नदी में अपने पदक विसर्जित करने के लिए एकत्र हुए हैं।… pic.twitter.com/UmnJr2hacD
— ANI_HindiNews (@AHindinews) May 30, 2023
बड़ी मेहनत से उन्होंने(पहलवानों) यह पदक जीता है। वे हमारी बैटियां हैं उनके साथ अन्याय हो रहा है। एक आदमी को बचाने के लिए पूरी भारतीय सरकार लगी है। कल खाप पंचायत की बैठक होगी। 5 दिन के अंदर निर्णय लिए जाएंगे: किसान नेता नरेश टिकैत#WrestlerProtest https://t.co/tkiUhwT9fZ pic.twitter.com/jrHqe62mPv
— ANI_HindiNews (@AHindinews) May 30, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.