NewsPunjab

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਪੰਜਾਬ ਦੀ ਦੁੱਗਰੀ ਵਿਖੇ ਹੋਈ ਮੀਟਿੰਗ ਦੌਰਾਨ ਦਿੱਤੀਆ ਵੱਡੀਆਂ ਜਿੰਮੇਵਾਰੀਆਂ

ਲੁਧਿਆਨਾ: ਭਾਰਤੀ ਕਿਸਾਨ ਯੂਨੀਅਨ (ਚੜੂਨੀ) ਪੰਜਾਬ ਵੱਲੋਂ ਜ਼ਿਲ੍ਹਾਂ ਪੱਧਰੀ ਇੱਕ ਵਿਸ਼ੇਸ਼ ਮੀਟਿੰਗ ਦੁੱਗਰੀ ਰੋਡ ਤੇ ਸ. ਮਨਜੀਤ ਸਿੰਗ ਅਰੋੜਾ ਦੀ ਦੇਖ ਰੇਖ ਹੋਈ। ਜਿਸ ਵਿੱਚ ਉਚੇਰੇ ਤੋਰ ਤੇ ਸ.ਕਰਨੈਲ ਸਿੰਘ ਗਰੀਸ਼ (ਗੁਰੂ ਨਾਨਕ ਮਿਸ਼ਨ), ਸ. ਜਤਿੰਦਰ ਸਿੰਘ ਗਲਹੋਤਰਾਂ, ਪ੍ਰਧਾਨ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਾਡਲ ਗਰਾਮ, ਲੁਧਿਆਣਾ ਸ਼ਾਮਿਲ ਹੋਏ।

ਇਸ ਮੌਕੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿਚ ਸਟੇਟ ਬਾਡੀ ਵਿਚ ਰੋਸ਼ਨ ਸਿੰਘ ਸਾਗਰ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਮਨਜੀਤ ਸਿੰਘ ਅਰੋੜਾ ਨੂੰ ਜਨਰਲ ਸਕੱਤਰ ਸ. ਗੁਰਚਰਨ ਸਿੰਘ ਸ਼ਾਹ ਕੋਠੀ ਮੁੱਖ ਬੁਲਾਰਾ ਪੰਜਾਬ, ਕੈਪਟਨ ਕੁਲਵੰਤ ਸਿੰਘ, ਹਰਮੋਹਨ ਸਿੰਘ ਗੁਡੂ ਮੀਤ ਪ੍ਰਧਾਨ ਪੰਜਾਬ, ਸ. ਗੁਰਮੇਲ ਸਿੰਘ ਦੰਗਾ ਪੀੜਤ, ਸਾਰੇ ਮੀਤ ਪ੍ਰਧਾਨ ਪੰਜਾਬ ਜਗਜੀਤ ਸਿੰਘ ਖਾਲਸਾ, ਕੰਵਲਜੀਤ ਸਿੰਘ ਬਿੱਟੂ ਬਲਬੀਰ ਸਿੰਘ ਭਾਟੀਆ ਨੂੰ ਮੈਂਬਰ ਕੋਰ ਕਮੇਟੀ ਪੰਜਾਬ ਨਿਯੁਕਤ ਕੀਤਾ ਗਿਆ।

ਜਤਿੰਦਰ ਪਾਲ ਸਿੰਘ ਪ੍ਰਧਾਨ ਲੁਧਿਆਣਾ ਸ਼ਹਿਰੀ, ਸ. ਸਰਬਜੀਤ ਸਿੰਘ ਬੇਦੀ, ਜਸਪਾਲ ਸਿੰਘ ਸੈਨੀ, ਸ. ਹਰਵਿੰਦਰ ਸਿੰਘ ਵਿਰਦੀ, ਸ. ਮਨਜੀਤ ਸਿੰਘ ਵਿਰਕ, ਸਾਰੇ ਮੀਤ ਪ੍ਰਧਾਨ ਸ਼ਹਿਰੀ, ਸ. ਜਗਜੀਤ ਸਿੰਘ ਅਰੋੜਾ ਜੁਆਇੰਟ ਸੈਕਟਰੀ ਪੰਜਾਬ ਸ. ਪ੍ਰਦੀਪ ਸਿੰਘ ਮੀਡੀਆ ਇੰਚਾਰਜ, ਪੰਜਾਬ। ਸ. ਰਜਿੰਦਰ ਸਿੰਘ ਰਾਜੂ ਜਨਰਲ ਸਕੱਤਰ ਲੁਧਿਆਣਾ ਟਹਿਲ ਸਿੰਘ ਗਿਲ ਸਕੱਤਰ ਲੁਧਿਆਣਾ ਸ਼ਹਿਰੀ, ਸ. ਜਗਵੀਰ ਸਿੰਘ ਯੂਥ ਪ੍ਰਧਾਨ ਲੁਧਿਆਣਾ ਨਿਯੁਕਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button