Breaking NewsD5 specialIndiaNewsPunjabUncategorized

ਭਾਈ ਨਿਰਮਲ ਸਿੰਘ ਦੇ ਆਖ਼ਰੀ ਪਲ ! ਜ਼ਿੰਮੇਵਾਰ ਕੌਣ? ਵੇਖੋ ਕਿੱਥੇ-ਕਿੱਥੇ ਕੀਤਾ ਕੀਰਤਨ | Video Viral

ਅੰਮ੍ਰਿਤਸਰ : ਪਦਮ ਸ੍ਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਨੇ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ ਦੇਹਾਂਤ ਕੋਰੋਨਾ ਵਾਇਰਸ ਨਾਲ ਹੋਇਆ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੇ 62 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਏ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਯੂ.ਕੇ. ਤੋਂ ਪਰਤੇ ਸਨ। ਉਨ੍ਹਾਂ ਨੂੰ 7 ਮਾਰਚ ਨੂੰ ਹਸਪਤਾਲ ਤੋਂ ਵਾਪਸ ਮੋੜ ਦਿੱਤਾ ਗਿਆ ਸੀ। 30 ਮਾਰਚ ਨੂੰ ਦੁਬਾਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਭਾਈ ਨਿਰਮਲ ਸਿੰਘ ਦੇ ਆਖ਼ਰੀ ਪਲ ! ਜ਼ਿੰਮੇਵਾਰ ਕੌਣ? ਵੇਖੋ ਕਿੱਥੇ-ਕਿੱਥੇ ਕੀਤਾ ਕੀਰਤਨ | Video Viral

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ `ਚ ਇਲਾਜ ਚੱਲ ਰਿਹਾ ਸੀ । ਪਰਿਵਾਰਕ ਮੈਂਬਰਾਂ ਮੁਤਾਬਕ ਪਹਿਲਾਂ ਉਨ੍ਹਾਂ ਦੀ ਰਿਪੋਰਟ ਨੈੱਗਟਿਵ ਆਈ ਸੀ। ਤੀਜੀ ਬਾਰ ਟੈਸਟ ਕਰਵਾਉਣ ਤੇ ਉਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ। ਪ੍ਰਸ਼ਾਸਨ `ਤੇ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਹਨ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰ ਏਕਾਂਤਵਾਸ।ਭਾਈ ਨਿਰਮਲ ਸਿੰਘ ਖ਼ਾਲਸਾ ਦਾ ਪੂਰਾ ਪਰਿਵਾਰ ਏਕਾਂਤਵਾਸ।

Big Breaking || ਮਾੜੀ ਖ਼ਬਰ, ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਲੋਕਾਂ ਨੇ ਕੀਤਾ ਵਿਰੋਧ, ਸਥਿਤੀ ਤਣਾਅ ਪੂਰਨ

ਪਿਛਲੇ ਦਿਨੀਂ ਦਿੱਲੀ ‘ਚ ਗੁਰਮਤਿ ਸੰਮਲੇਨ `ਚ ਸ਼ਾਮਲ ਹੋਏ ਸਨ। 19 ਮਾਰਚ ਨੂੰ ਚੰਡੀਗੜ੍ਹ ਦੀ ਇਕ ਕੋਠੀ `ਚ ਵੀ ਕੀਰਤਨ ਕੀਤਾ ਸੀ। ਮਾਰਚ ਵਿੱਚ ਹੀ ਸੈਕਟਰ 27 `ਚ ਇਕ ਪ੍ਰੋਗਰਾਮ `ਚ ਸ਼ਾਮਲ ਹੋਏ ਸਨ। ਭਾਈ ਖ਼ਾਲਸਾ ਦੀ ਪਤਨੀ, ਧੀਆਂ, ਪੁੱਤਰ, ਡਰਾਇਵਰ ਤੇ 6 ਸਾਥੀ ਆਈਸੋਲੇਟ ਕੀਤਾ ਗਿਆ ਹੈ। ਅੰਮ੍ਰਿਤਸਰ ਦਾ ਸ਼ਹੀਦ ਊਧਮ ਸਿੰਘ ਨਗਰ ਸੀਲ ਕੀਤਾ ਗਿਆ ਹੈ ਤੇ ਨਾਲ ਜਲੰਧਰ ਦੇ ਲੋਹੀਆਂ ਇਲਾਕੇ ਨੂੰ ਵੀ ਸੀਲ ਕੀਤਾ ਗਿਆ ਹੈ। 27 ਫਰਵਰੀ ਨੂੰ ਜ਼ਾਕਿਰ ਹੁਸੈਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button