Breaking NewsD5 specialNewsPunjab

ਭਾਈ ਜਗਤਾਰ ਸਿੰਘ ਹਵਾਰਾ ਆਉਣਗੇ ਜੇਲ੍ਹ ਤੋਂ ਬਾਹਰ !

ਇਸ ਸਮੇਂ ਵੱਡੀ ਖਬਰ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਆ ਰਹੀ ਹੈ।ਲੁਧਿਆਣਾ ਦੀ ਅਡੀਸ਼ਨਲ ਕੋਰਟ ਨੇ ਵੱਡਾ ਫੇਸਲਾ ਸੁਣਾਇਆ ਹੈ।ਭਾਈ ਜਗਤਾਰ ਸਿੰਘ ਹਵਾਰਾ ਨੂੰ ਘੰਟਾਘਰ ਬਲਾਸਟ ਮਾਮਲੇ ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦਸੰਬਰ 1995 ਦੇ ਘੰਟਾਘਰ ਨੇੜੇ ਬੰਬ ਧਮਾਕਾ ਹੋਇਆ ਸੀ। ਜਿਸਦੇ ਆਰੋਪ ਜਗਤਾਰ ਸਿੰਘ ਹਵਾਰਾ ਤੇ ਲੱਗੇ ਸਨ।

SSP ਹੋਵੇ ਤਾਂ ਇਹੋ ਜਿਹਾ, ਲੋਕਾਂ ਲਈ ਖ਼ੁਦ ਸੜਕ ‘ਤੇ ਉਤਰਿਆ, ਸਬਕ ਲੈਣ ਵੱਡੇ ਅਫਸਰ!

ਇਸਦੀ ਪੂਰੀ ਜਾਣਕਾਰੀ ਦਿੰਦੇ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਮਾਮਲੇ ਵਿੱਚ ਸਰਕਾਰੀ ਪੱਖ ਕੋਈ ਵੀ ਇਲਜ਼ਾਮ ਸਾਬਤ ਕਰਨ ਵਿੱਚ ਨਾਕਾਮ ਰਿਹਾ। ਮਾਮਲੇ ਵਿੱਚ ਸਾਲ 1996 ਵਿੱਚ ਹਵਾਰਾ ਸਮੇਤ 5 ਦੋਸ਼ੀਆਂ ਦੇ ਖਿਲਾਫ ਪੁਲਿਸ ਦੁਆਰਾ ਚਲਾਨ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਦੋ ਫਰਾਰ ਹੋ ਗਏ ਸਨ। ਹੁਣ ਹਵਾਰਾ ਨੂੰ ਮਰਹੂਮ ਮੁੱਖਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਨੂੰ ਛੱਡ ਕੇ ਹੋਰ ਕੇਸਾਂ ‘ਚ ਅਦਾਲਤਾਂ ਦੁਆਰਾ ਬਰੀ ਕਰ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button