Breaking NewsD5 specialNewsPunjabTop News

‘ਭਤੀਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ Congress ਦਾ Channi ਨੂੰ CM ਉਮੀਦਵਾਰ ਬਣਾਉਣ ‘ਤੇ ਹੈਰਾਨ ਹਾਂ’

ਪਟਿਆਲਾ : ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ‘ਚ ਚਰਨਜੀਤ ਸਿੰਘ ਚੰਨੀ ਨੂੰ ਚੁਣਨ ਦੇ ਲਈ ਇੱਕ ਵਾਰ ਫਿਰ ਤੋਂ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਉਸਨੂੰ ਸੀਐਮ ਉਮੀਦਵਾਰ ਬਣਾਇਆ ਹੈ। ਜਿਸਦਾ ਪਰਿਵਾਰਿਕ ਮੈਂਬਰ ਮਾਫੀਆ ਦੀ ਕਮਾਈ ਦੇ ਨਾਲ ਫੜਿਆ ਗਿਆ ਹੈ।

Punjab Election : Harsimrat Badal ਨੇ ਚੋਣਾਂ ਤੋਂ ਪਹਿਲਾਂ ਖੋਲ੍ਹੇ ਰਾਜ, AAP ਤੇ Congress ਦੀਆਂ ਪੱਟੀਆਂ ਜੜ੍ਹਾਂ

ਸਾਬਕਾ ਮੁੱਖ ਮੰਤਰੀ ਨੇ ਵਿਧਾਨ ਸਭਾ ਚੋਣਾਂ ‘ਚ ਰੇਤ ਮਾਫੀਆ ‘ਚ ਸ਼ਾਮਿਲ ਸਾਰੇ ਵਿਧਾਇਕਾਂ ਨੂੰ ਉਮੀਦਵਾਰ ਦੇ ਰੂਪ ‘ਚ ਆਪਣੀ ਸਾਬਕਾ ਪਾਰਟੀ ਕਾਂਗਰਸ ‘ਤੇ ਹੈਰਾਨੀ ਵਿਅਕਤ ਕੀਤੀ ਹੈ ਅਤੇ ਕਿਹਾ ਕਿ ਕਾਂਗਰਸ ਵਿਆਪਕ ਭ੍ਰਿਸ਼ਟਾਚਾਰ ਦਾ ਸਪੱਸ਼ਟ ਰੂਪ ਨਾਲ ਸਮਰਥਨ ਕਰ ਰਹੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button