Breaking NewsD5 specialIndiaNewsTop News

ਬੰਗਾਲ CM ਨੇ ਸਟਾਲ ‘ਤੇ ਬਣਾਏ ਗੋਲ-ਗੱਪੇ, Video Viral

ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਕ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਦਰਅਸਲ ਮੁੱਖ ਮੰਤਰੀ ਬੈਨਰਜੀ ਵਲੋਂ ਪਾਣੀ ਪੁਰੀ ਯਾਨੀ ਕਿ ਗੋਲ-ਗੱਪੇ ਬਣਾਉਂਦਿਆਂ ਦੀ ਵੀਡੀਓ ਸਾਹਮਣੇ ਆਈ ਹੈ।

ਕਿਸਾਨਾਂ ਦੇ ਹੱਕ ’ਚ ਮਾਨ ਦਾ ਵੱਡਾ ਫ਼ੈਸਲਾ, Moosewala ਦੇ ਕਾਤਲ ਗਿਫ਼੍ਰਤਾਰ? ਖ਼ਤਰੇ ‘ਚ Raghav Chadha ਦੀ ਚੇਅਰਮੈਨੀ

ਇਸ ਵੀਡੀਓ ਤ੍ਰਿਣਮੂਲ ਕਾਂਗਰਸ (TMC) ਦੇ ਅਧਿਕਾਰਤ ਟਵਿੱਟਰ ਹੈਂਡਲ ਵਲੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ’ਚ ਮਮਤਾ ਗੋਲ-ਗੱਪੇ ਬਣਾ ਰਹੀ ਹੈ ਅਤੇ ਉੱਥੇ ਮੌਜੂਦ ਲੋਕਾਂ ਨੂੰ ਪਰੋਸ ਵੀ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਮਤਾ ਬੈਨਰਜੀ ਵੱਖ-ਵੱਖ ਥਾਵਾਂ ’ਤੇ ਚਾਹ ਵੀ ਬਣਾਈ ਹੈ। ਮਮਤਾ ਬੈਨਰਜੀ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button