Breaking NewsD5 specialInternationalNewsTop News

ਬ੍ਰਿਟੇਨ ‘ਚ ਲੌਕਡਾਊਨ ਲਗਾਉਣ ‘ਤੇ ਅੱਜ ਲੱਗ ਸਕਦੀ ਹੈ ਮੋਹਰ!

ਲੰਡਨ: ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਿਟੇਨ ਵਿੱਚ 1 ਦਿਨ ਅੰਦਰ ਨਵੇਂ ਰੂਪ ਦੇ 12,133 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਨਵੇਂ ਕੇਸ ਸਾਹਮਣੇ ਆਉਣ ਮਗਰੋਂ ਦੇਸ਼ ਵਿੱਚ ਸਖ਼ਤ ਪਾਬੰਦੀਆਂ ਲੱਗਣਗੀਆਂ ਜਾਂ ਨਹੀਂ ਇਸ ‘ਤੇ ਅੱਜ ਫ਼ੈਸਲਾ ਕੀਤਾ ਜਾਵੇਗਾ।

Beadbi ਨੂੰ ਲੈ ਕੇ Darbar Sahib ਤੋਂ ਹੋਇਆ ਵੱਡਾ ਐਲਾਨ | Golden Temple Beadbi | LIVE | D5 Channel Punjabi

ਯੂ.ਕੇ. ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਬ੍ਰਿਟੇਨ ਵਿੱਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 37,101 ਹੋ ਗਈ ਹੈ। ਮਹਾਂਮਾਰੀ ਕਾਰਨ 28 ਦਿਨਾਂ ਅੰਦਰ 45 ਲੋਕਾਂ ਦੀ ਜਾਨ ਚਲੀ ਗਈ। ਦੱਸ ਦਈਏ ਕਿ ਬ੍ਰਿਟੇਨ ਵਿੱਚ ਲੌਕਡਾਊਨ ਲੱਗਣ ਨੂੰ ਲੈ ਕੈ ਲੋਕਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button