Breaking NewsD5 specialIndiaNewsTop News

ਬੇਰੁਜ਼ਗਾਰੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਸਰਕਾਰ ‘ਤੇ ਕਸਿਆ ਤੰਜ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਕੇ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਦੇਸ਼ ਨੂੰ ਵਿਕਾਸ ਦੇ ਨਾਮ ‘ਤੇ ਆਤਮ ਨਿਰਭਰ ਬਣਾਉਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, ‘‘ਦੇਸ਼ ਦਾ ਵਿਕਾਸ ਕਰ ਕੇ ਇੱਕ ‘ਆਤਮ ਨਿਰਭਰ ਅੰਨ੍ਹੇਰ’ ਨਗਰੀ ਬਣਾ ਦਿੱਤੀ।’’

ਕਿਸਾਨਾਂ ਨਾਲ ਸਿਆਸੀ ਧਿਰਾਂ ਦੀ ਮੀਟਿੰਗ, ਪਹੁੰਚੇ ਵੱਡੇ ਸਿਆਸੀ ਆਗੂ, ਅੰਦਰੋਂ ਆਈ ਵੱਡੀ ਖ਼ਬਰ D5 Channel Punjabi

ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਇੱਕ ਅਖਬਾਰ ‘ਚ ਛਪੀ ਖ਼ਬਰ ਪੋਸਟ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਰਾਸ਼ਟਰੀ ਅੰਕੜਾ ਦਫ਼ਤਰ ਦੇ ਅੰਕੜੇ ਅਨੁਸਾਰ ਬੇਰੁਜ਼ਗਾਰੀ ਇਕ ਸਾਲ ’ਚ 2.4 ਫੀਸਦੀ ਵੱਧ ਕੇ 19.3 ਫੀਸਦੀ ਹੋਈ ਹੈ। ਰਾਹੁਲ ਨੇ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੰਦੇ ਹੋਏ ਵੀ ਕਿਹਾ,‘‘ਸਾਡੇ ਦੇਸ਼ ਦੀ ਉੱਨਤੀ ਦੇ ਰਸਤੇ ਦਾ ਹਰ ਵਿਘਨ ਦੂਰ ਹੋਵੇ ਗਣੇਸ਼ ਚਤੁਰਥੀ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button