PunjabTop News

ਬੇਅਦਬੀ ਦੀ ਘਟਨਾਵਾਂ ਨੂੰ ਲੈ ਸਮਾਣੇ ਚ ਦੋ ਸਿੱਖ ਨੋਜਵਾਨ ਚੜ੍ਹੇ ਟਾਵਰ ਤੇ

ਪੰਜਾਬ ਦੇ ਚ 2015 ਤੋਂ ਲੈ ਕੇ ਹੁਣ ਤੱਕ ਜਿਨ੍ਹੇ ਵੀ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਹੋਈਆਂ ਹਨ, ਉਹਨਾਂ ਕਥਿਤ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ ਨਾ ਇਸ ਦੇ ਲਈ ਸਖਤ ਕਾਨੂੰਨ ਬਣਾਇਆ ਗਿਆ। ਪੁਲਿਸ ਕਦੇ ਮਾਨਸਿਕ ਰੋਗੀ ਕਹਿ ਦਿੰਦੀ ਹੈ ਤੇ ਉਸ ਦੀ ਕੁਝ ਦਿਨਾਂ ਬਾਅਦ ਜਮਾਨਤ ਹੋ ਜਾਂਦੀ ਹੈ। ਹੁਣ ਦੋ ਸਿੱਖ ਜਥੇਬੰਦੀ ਦੇ ਆਗੂ ਸਮਾਣਾ ਦੇ ਭਾਰਤੀ ਸੰਸਾਰ ਨਿਗਮ ਕੇ ਟਾਵਰ ਉੱਤੇ ਰਜਿੰਦਰ ਸਿੰਘ ਫਤਿਹਗੜ੍ਹ ਛੰਨਾ ਅਤੇ ਭਾਈ ਗੁਰਜੀਤ ਸਿੰਘ ਖੇੜੀ ਨਗਾਈਆਂ ਚੜ ਗਏ।

ਉਹਨਾਂ ਦੀ ਮੰਗ ਹੈ ਕਿ ਸਰਕਾਰ ਜਦੋਂ ਤੱਕ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਖਤ ਸਜ਼ਾ ਨਹੀਂ ਦੇਵੇਗੀ, ਸਖਤ ਕਾਨੂੰਨ ਨਹੀਂ ਬਣਾਵੇਗੀ ਅਸੀਂ ਤਦੋਂ ਤੱਕ ਥੱਲੇ ਨਹੀਂ ਉਤਰਨਾ। ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ ਵੀ ਦਿੱਤੀ ਹੈ ਅਤੇ ਸਿੱਖ ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਆਗੂਆਂ ਵੱਲੋਂ ਦਿੱਤੀ ਗਈ ਇਹਨਾਂ ਨੂੰ ਚੜੇ ਕਾਫੀ ਸਮਾਂ ਹੋ ਗਿਆ, ਪ੍ਰਸ਼ਾਸਨ ਦਾ ਕੋਈ ਪੁਲਿਸ ਅਧਿਕਾਰੀ ਉੱਥੇ ਨਹੀਂ ਪਹੁੰਚਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button