Breaking NewsD5 specialNewsPunjabTop News

ਬੇਅਦਬੀ ਕਾਂਡ: Ram Rahim ਦੀ ਅਰਜ਼ੀ ‘ਤੇ ਕੋਰਟ ‘ਚ ਸੁਣਵਾਈ ਅੱਜ

ਫਰੀਦਕੋਟ: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰੰਘ ਰਾਮ ਰਹੀਮ ਦੀ ਅਰਜ਼ੀ ‘ਤੇ ਅੱਜ ਸੁਣਵਾਈ ਹੋਵੇਗੀ। ਦਰਅਸਲ ਬੇਅਦਬੀ ਕਾਂਡ ਵਿੱਚ ਘਿਰੇ ਰਾਮ ਰਹੀਮ ਨੇ ਰਿਹਾਈ ਲਈ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਮੋਨੀਕਾ ਲਾਬਾਂ ਦੀ ਅਦਾਲਤ ਵਿੱਚ ਮੁਕਦਮੇ ਤੱਕ ਜ਼ਮਾਨਤ ’ਤੇ ਰਿਹਾਅ ਕਰਨ ਦੀ ਅਰਜ਼ੀ ਪਾਈ ਸੀ।

Khanna Breaking News : ਪੰਚਾਇਤੀ ਜ਼ਮੀਨ ਪਿੱਛੇ ਆਪਸ ‘ਚ ਭਿੜੇ ਨੇਤਾ | D5 Channel Punjabi

ਰਾਮ ਰਹੀਮ ਦੀ ਅਰਜ਼ੀ ’ਤੇ ਅਦਾਲਤ ਨੇ ਵਿਸੇਸ਼ ਜਾਂਚ ਟੀਮ ਅਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦਾ ਲੋੜੀਂਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਹੈ। ਰਿਕਾਰਡ ਪੇਸ਼ ਹੋਣ ਮਗਰੋਂ ਅੱਜ ਅਦਾਲਤ ਵਿੱਚ ਰਾਮ ਰਹੀਮ ਦੀ ਅਰਜ਼ੀ ‘ਤੇ ਸੁਣਵਾਈ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button