Breaking NewsD5 specialNewsPoliticsPunjab

ਬੀਜੇਪੀ ਦੇ ਪ੍ਰਧਾਨ ਨੇ ਕੀਤਾ ਸੀ ਕਿਸਾਨਾਂ ਨੂੰ ਚੈਲੰਜ,ਬੱਸ ਫੇਰ ਦੇਖਦੇ ਹੀ ਭੜਕ ਗਏ ਕਿਸਾਨ

ਬਰਨਾਲਾ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਜਿਸਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਰਨਾਲਾ ਦੇ ਭਾਜਪਾ ਪ੍ਰਧਾਨ ਦੇ ਘਰ ਅੱਗੇ ਪੱਕਾ ਮੋਰਚਾ ਜਾਰੀ ਹੈ ਅਤੇ ਕਿਸਾਨਾਂ ਦੀ ਮੰਗ ਇਹੀ ਹੈ ਕਿ ਕੇਂਦਰ ਆਪਣੇ ਕਾਲੇ ਕਾਨੂੰਨਾਂ ਨੂੰ ਰੱਦ ਕਰੇ।

ਕਿਸਾਨਾਂ ਲਈ ਆਈ ਵੱਡੀ ਖ਼ਬਰ,ਆਹ ਤਰੀਕੇ ਨਾਲ ਕਿਸਾਨ ਕਰਵਾ ਸਕਦੇ ਹਨ ਕਾਨੂੰਨ ਰੱਦ|| #Meet Hayer

ਇਸ ਤੋਂ ਇਲਾਵਾ ਕੇਂਦਰ ਦੇ ਨਵੇਂ ਆਰਡੀਨੈਂਸ ਪ੍ਰਦੂਸ਼ਣ ‘ਤੇ ਵੀ ਕਿਸਾਨਾਂ ਨੇ ਰੋੋਸ ਜਾਹਿਰ ਕੀਤਾ। ਦੱਸ ਦਈਏ ਕਿ ਇੱਕ ਪਾਸੇ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਉਧਰ ਦੇਸ਼ ਭਰ ਦੇ ਕਿਸਾਨ ਸੜਕਾ ‘ਤੇ ਬੈਠ ਕੇ ਦਿਨ ਰਾਤ ਕੱਟ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button