
ਪਟਿਆਲਾ/ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਤੋਂ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।
BJP News : PM Modi ਦਾ ਝਟਕਾ! ਨਵਾਂ ਕਾਨੂੰਨ ਲਾਗੂ, CM ਨੇ ਇਕ ਹੋਰ ਅਫ਼ਸਰ ਭੇਜਿਆ ਜੇਲ੍ਹ, ਕਰਦਾ ਸੀ ਗਲਤ ਕੰਮ
ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਸਬੰਧੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਬਿੱਲ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ। ਜਿੱਥੇ ਇਤਰਾਜ਼ ਸੁਣੇ ਅਤੇ ਹੱਲ ਕੀਤੇ ਜਾ ਸਕਣ।
Have written to PM @narendramodi to withdraw the Electricity Amendment Bill to allow for a detailed consultation with all stakeholders – the States, farmers & farm unions. Also suggested the govt to refer the Bill to a JPC so that all objections be taken into account & addressed. pic.twitter.com/x6NVgashAW
— Sukhbir Singh Badal (@officeofssbadal) August 7, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.