Breaking NewscanadaD5 specialIndiaInternationalNewsTop News

ਬਾਹਰਲੇ ਮੁਲਕ ਨੇ ਲਈ 5 ਭਾਰਤੀਆਂ ਦੀ ਜਾਨ

ਕੈਨੇਡਾ: ਟੋਰਾਂਟੋ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿੱਚ ਭਾਰਤ ਦੇ ਪੰਜ Students ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਕੱਲ ਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਵੈਨ ਅਤੇ ਟਰੈਕਟਰ-ਟ੍ਰੇਲਰ ਦੀ ਟੱਕਰ ਕਾਰਨ ਹੋਇਆ।

ਅਕਾਲੀ-ਕਾਂਗਰਸ ’ਚ ਪਿਆ ਭੜਥੂ, ਸੁਖਬੀਰ ਬਾਦਲ ਤੇ ਨਵਜੋਤ ਸਿੱਧੂ ਫਸੇ ਕਸੂਤੇ! D5 Channel Punjabi

ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 21 ਸਾਲਾ ਜਸਪ੍ਰੀਤ ਸਿੰਘ, 22 ਸਾਲਾ ਕਰਨਪਾਲ ਸਿੰਘ, 23 ਸਾਲਾ ਮੋਹਿਤ ਚੌਹਾਨ ਤੇ ਪਵਨ ਕੁਮਾਰ, 24 ਸਾਲਾ ਹਰਪ੍ਰੀਤ ਸਿੰਘ ਸ਼ਾਮਿਲ ਹਨ। ਹਾਦਸਾ ਵਾਪਰਣ ਤੋਂ ਬਾਅਦ ਹੀ ਉਨ੍ਹਾਂ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button