Breaking NewsD5 specialIndiaNewsPunjab

ਬਾਰਿਸ਼ ਅਤੇ ਬਰਫ਼ਬਾਰੀ ਦੇ ਨਾਲ ਹੋ ਸਕਦੈ ਨਵੇਂ ਸਾਲ ਦਾ ਆਗਾਜ਼ !

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ‘ਚ ਬੁੱਧਵਾਰ ਨੂੰ ਨਵੇਂ ਸਾਲ 2020 ਦਾ ਆਗਾਜ਼ ਮੀਂਹ ਤੇ ਬਰਫਬਾਰੀ ਨਾਲ ਹੋ ਸਕਦਾ ਹੈ। ਮੌਸਮ ਵਿਭਾਗ ਕੇਂਦਰ ਸ਼ਿਮਲਾ ਨੇ ਵੀਰਵਾਰ ਅਤੇ ਸ਼ੁੱਕਰਵਾਰ ਲਈ ਸੂਬੇ ਦੇ ਛੇ ਜਿਲ੍ਹਿਆਂ ‘ਚ ਭਾਰੀ ਬਰਫਬਾਰੀ ਅਤੇ ਮੀਂਹ ਦਾ ਅਲਰਟ ਕਰ ਐਡਵਾਈਜ਼ਰੀ ਜਾਰੀ ਕੀਤੀ ਹੈ। ਇਨ੍ਹਾਂ ਜਿਲ੍ਹਿਆਂ ‘ਚ ਕੁੱਲੂ, ਚੰਬਾ, ਲਾਹੌਲ ਸਪੀਤੀ, ਸ਼ਿਮਲਾ, ਕਾਂਗੜਾ ਅਤੇ ਕਿੰਨੌਰ ਸ਼ਾਮਿਲ ਹਨ।

ਆਹ ਹੁੰਦੀ ਅਫਸਰਾਂ ਵਾਲੀ ਗੱਲਬਾਤ, ਸਭ ਤੋਂ ਇਮਾਨਦਾਰਾਂ ‘ਚੋਂ ਹੈ ਆਹ SSP, ਦੇਖੋ ਚਿਤਾਵਨੀ ਦਾ ਵੱਖਰਾ ਸਟਾਈਲ

ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸ਼ਰਮਾ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਦੇਸ਼ ‘ਚ ਧੁੱਪ ਖਿੜ ਸਕਦੀ ਹੈ ਜਦੋਂ ਕਿ ਛੇ ਤੋਂ ਅੱਠ ਜਨਵਰੀ ਤੱਕ ਫਿਰ ਮੀਂਹ ਅਤੇ ਬਰਫਬਾਰੀ ਦਾ ਦੌਰ ਰਹੇਗਾ। ਉੱਧਰ ਮੰਗਲਵਾਰ ਨੂੰ ਦਿਨ ਭਰ ਬਰਫੀਲੀਆਂ ਹਵਾਵਾਂ ਦੇ ਵਿੱਚ ਅਸਮਾਨ ‘ਤੇ ਬੱਦਲਾਂ ਦੀ ਲੁਕਾ ਛਿਪੀ ਜਾਰੀ ਰਹੀ। ਦੇਸ਼ ਭਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button