SportsTop News

ਬਾਰਡਰ-ਗਾਵਸਕਰ ਟਰਾਫੀ 2023 ਦੂਜੇ ਟੈਸਟ ਮੈਚ ਵੀ ਭਾਰਤ ਨੇ ਜਿਤਿਆ, 2-0 ਨਾਲ ਅੱਗੇ ਟੀਮ ਇੰਡੀਆ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਵਿਖੇ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ 2023 ਟੈਸਟ ਮੈਚ ਸੀਰੀਜ਼ ਵਿਚ ਜਿੱਤ ਦਰਜ ਕਰ ਲਈ ਹੈ। ਇਸ ਮੈਚ ਵਿਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਸਟਰੇਲੀਆ ਨੇ ਪਹਿਲਾ ਬਲੇਬਾਜੀ ਕਰਦੇ ਹੋਏ ਪਹਲਿੀ ਪਾਰੀ ‘ਚ ਭਾਰਤ ਸਾਹਮਣੇ 263 ਦੌੜਾਂ ਦਾ ਟੀਚਾ ਰੱਖੀਆ ਜਿਸ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 262 ਦੌੜਾਂ ‘ਤੇ ਆਲਆਊਟ ਹੋ ਗਈ।

ਸਰਕਾਰ ਨੂੰ ਸਿੱਧਾ ਹੋਇਆ ਅੰਮ੍ਰਿਤਪਾਲ, ਜਥੇ ਸਮੇਤ ਦੇਵਾਂਗਾ ਗ੍ਰਿਫ਼ਤਾਰੀ? ਜੇਲ੍ਹ ਬਾਰੇ ਕਹੀ ਵੱਡੀ ਗੱਲ

ਦੂਜੀ ਪਾਰੀ ਵਿਚ ਆਸਟਰੇਲੀਆਈ ਟੀਮ ਸਿਰਫ 113 ਦੌੜਾਂ ਉਤੇ ਸਿਮਟ ਗਈ ‘ਤੇ ਭਾਰਤ ਸਾਹਮਣੇ 114 ਦੋੜਾਂ ਦਾ ਟੀਚਾ ਰੱਖੀਆ। ਭਾਰਤੀ ਟੀਮ ਨੇ ਸਿਰਫ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਹੁਣ ਭਾਰਤੀ ਟੀਮ ਇਸ ਚਾਰ ਮੈਚਾ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button