‘ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ‘ਆਪ’ ਨੂੰ ਕੋਈ ਨਹੀਂ ਰੋਕ ਰਿਹੈ’

ਫ਼ਰੀਦਕੋਟ : ਬੀਤੇ ਦਿਨ ਬਹਿਬਲ ਕਲਾਂ ਗੋਲੀਕਾਂਡ (Behbal Kalan Golikand) ਦੇ ਪੀੜਿਤਾਂ ਵੱਲੋਂ ਇਨਸਾਫ਼ ਦੇ ਵਿਰੋਧ ਵਿੱਚ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਲਾਇਆ ਧਰਨਾ ਦੇਰ ਰਾਤ ਵਾਪਸ ਲੈ ਲਿਆ ਗਿਆ।
Khabran Da Sira : ਜਥੇਬੰਦੀਆਂ ਦਾ ਐਲਾਨ, ਸਰਕਾਰ ਲਈ ਨਵੀਂ ਮੁਸੀਬਤ, ਆਪਸ ‘ਚ ਭਿੜੇ ਕਾਂਗਰਸੀ | D5 Channel Punjabi
ਉਥੇ ਹੀ ਬਹਿਬਲ ਕਲਾਂ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ‘ਚ ਕਿਹਾ ਕਿ ਇਨਸਾਫ ‘ਚ ਦੇਰੀ ਕਰਨਾ ਨਿਆਂ ਤੋਂ ਇਨਕਾਰ ਹੈ। ਪੰਜਾਬ ਦੇ ਲੋਕ ਸਹੀ ਮੰਨਦੇ ਹਨ ਕਿ ਇਸ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਵਿਚ ਇਨਸਾਫ ਦੇਣ ਤੋਂ ਇਨਕਾਰ ਪਿਛੇ ਕੈਪਟਨ ਬਾਦਲਾਂ ਦਾ ਹੱਥ ਸੀ ਪਰ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ‘ਆਪ’ ਨੂੰ ਕੋਈ ਨਹੀਂ ਰੋਕ ਰਿਹਾ। ਇਸ ‘ਚ ਸ਼ਾਮਿਲ ਦੋਸ਼ੀਆਂ ਅਤੇ ਤਾਕਤਵਰਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
They say”justice delayed is justice denied”people of PB rightly believed @ArvindKejriwal & @BhagwantMann that Capt-Badals were hand in glove to deny justice in sacrilege n Behbal killings but now there’s no bar for Aap to punish guilty? Expose,punish all powerful involved-khaira pic.twitter.com/5pZWhU4SlL
— Sukhpal Singh Khaira (@SukhpalKhaira) April 7, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.