Breaking NewsD5 specialNewsPunjabTop News

ਬਹਿਬਲ ਕਲਾਂ ਗੋਲੀਕਾਂਡ : ਮੋਰਚੇ ‘ਚ ਸ਼ਾਮਿਲ ਹੋਏ ​ਬਲਜੀਤ ਦਾਦੂਵਾਲ, ਪੀੜਿਤ ਸੁਖਰਾਜ ਸਿੰਘ ਨੂੰ ਇਨਸਾਫ ਦਵਾਉਣ ਦੀ ਚੁੱਕੀ ਮੰਗ

ਫਰੀਦਕੋਟ : ਪੰਜਾਬ ‘ਚ 2015 ਵਿੱਚ ਵਾਪਰੀ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ‘ਚ ਸੁਖਰਾਜ ਸਿੰਘ ਦੇ ਪਿਤਾ ਭਾਈ ਕ੍ਰਿਸ਼ਣ ਭਗਵਾਨ ਸਿੰਘ ਸ਼ਹੀਦ ਹੋਏ ਸਨ ਜਿਸਦੇ ਇਨਸਾਫ ਲਈ ਸੁਖਰਾਜ ਸਿੰਘ ਪੱਕੇ ਧਰਨੇ ‘ਤੇ ਬੈਠੇ ਹਨ। ਉਥੇ ਹੀ ਇਸ ਮੋਰਚੇ ‘ਚ ​ਬਲਜੀਤ ਸਿੰਘ ਦਾਦੂਵਾਲ ਵੀ ਪੁੱਜੇ ਹਨ ਜਿਨ੍ਹਾਂ ਨੇ ਸੁਖਰਾਜ ਸਿੰਘ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬਰਗਾੜੀ ਮੋਰਚੇ ‘ਚ ਬਲਜੀਤ ਸਿੰਘ ਦਾਦੂਵਾਲ ਨੇ ਅਹਿਮ ਭੂਮਿਕਾ ਨਿਭਾਈ ਸੀ।

ਨਵਜੋਤ ਸਿੱਧੂ ਦਾ ਸਿਆਸੀ ਛੱਕਾ,ਕੀਤਾ ਵੱਡਾ ਇਕੱਠ, ਵਿਰੋਧੀਆਂ ਨੂੰ ਛੇੜੀ ਕੰਬਣੀ !

ਪੱਕੇ ਮੋਰਚੇ ‘ਤੇ ਬੈਠੇ ਸੁਖਰਾਜ ਸਿੰਘ ਪਿਛਲੇ 6 ਸਾਲ ਤੋਂ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੈ ਜਿਸਦੇ ਕਾਰਨ ਉਹ ਪੱਕੇ ਧਰਨੇ ‘ਤੇ ਬੈਠੇ ਹਨ। ਸੁਖਰਾਜ ਸਿੰਘ ਨੇ ਤਮਾਮ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਚਲਾਇਆ ਹੈ ਉਹ ਵੀ ਇੱਕਜੁਟ ਹੋ ਕੇ ਇਸ ਵਿੱਚ ਉਨ੍ਹਾਂ ਦਾ ਸਾਥ ਦਿਓ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button