Breaking NewsD5 specialIndiaNews

ਬਰਡ ਫਲੂ ਦਾ ਕਹਿਰ! ਚਿਕਨ ਤੇ ਪਾਬੰਦੀ ਹੋਣ ਕਾਰਨ ਹਾਰਟ ਅਟੈਕ ਨਾਲ ਮਰ ਰਹੇ ਮੁਰਗੇ

ਨਵੀਂ ਦਿੱਲੀ : ਪੋਲਟਰੀ ਫਾਰਮ (Poultry) ਮਾਲਿਕਾਂ ਦੇ ਤਾਂ ਇਸ ਸਮੇਂ ਚਾਰੋਂ ਪਾਸੋਂ ਜਿਵੇਂ ਆਫ਼ਤ ਆ ਗਈ ਹੈ। ਪਹਿਲਾਂ ਕੋਰੋਨਾ ਅਤੇ ਹੁਣ ਬਰਡ ਫਲੂ। ਬਰਡ ਫਲੂ (Bird Flu) ਦੇ ਚਲਦੇ ਦੇਸ਼ ਦੇ 8 ਰਾਜਾਂ ‘ਚ ਚਿਕਨ ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਪਰ ਚਿਕਨ ਤੇ ਪਾਬੰਦੀ ਹੁੰਦੇ ਹੀ ਹੁਣ ਚਿਕਨ ਦੇ ਰੂਪ ‘ਚ ਖਾਧੇ ਜਾਣ ਵਾਲੇ ਬ੍ਰਾਇਲਰ (Broiler) ਮੁਰਗੇ – ਮੁਰਗੀਆਂ ਹਾਰਟ ਅਟੈਕ (Heart Attack) ਨਾਲ ਮਰਨ ਲੱਗੇ ਹਨ।

ਲੋਹੜੀ ਵਾਲੇ ਦਿਨ ਕਿਸਾਨਾਂ ਦਾ ਕੇਂਦਰ ਨੂੰ ਵੱਡਾ ਝਟਕਾ,ਮੰਤਰੀਆਂ ਨਾਲ ਨਹੀਂ ਕਰਨਗੇ ਗੱਲ?

ਇਸ ਦੀ ਵੱਡੀ ਵਜ੍ਹਾ ਮੁਰਗੇ – ਮੁਰਗੀਆਂ ਦਾ ਭਾਰ ਹੈ। 2.5 ਕਿੱਲੋ ਭਾਰ ਤੋਂ ਬਾਅਦ ਮੁਰਗੇ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਹੋਣ ਲੱਗਦੀਆਂ ਹਨ ਅਤੇ ਹੁਣ ਇਸ ਤੇ ਪਾਬੰਦੀ ਲੱਗਣ ਦੇ ਚਲਦੇ ਮੁਰਗਾ ਬਾਜ਼ਾਰ ‘ਚ ਨਹੀਂ ਜਾ ਰਿਹਾ ਹੈ। ਪੋਲਟਰੀ ‘ਚ ਦਾਣਾ ਖਾ- ਖਾ ਕੇ ਉਸ ਦਾ ਭਾਰ ਵੱਧ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button