PunjabTop News

ਬਠਿੰਡਾ ਜੇਲ੍ਹ ’ਚ 50 ਕੈਦੀਆਂ ਨੇ ਕੀਤੀ ਭੁੱਖ ਹੜਤਾਲ, LED TV ਦੀ ਕਰ ਰਹੇ ਹਨ ਮੰਗ

ਬਠਿੰਡਾ, 14 ਮਈ, 2023: ਬਠਿੰਡਾ ਜੇਲ੍ਹ ਵਿਚ ਬੰਦ 50 ਕੈਦੀਆਂ ਨੇ ਸ਼ੁੱਕਰਵਾਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੇ ਹਨ। ਇਹ ਕੈਦੀ ਮੰਗ ਕਰ ਰਹੇ ਹਨ ਕਿ ਜੇਲ੍ਹ ਵਿਚ ਐਲ ਈ ਡੀ ਟੀ ਵੀ ਲਗਾਉਣ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣ।ਜੇਲ੍ਹ ਵਿਚ ਜੱਗੂ ਭਗਵਾਨਪੁਰੀਆ ਸਮੇਤ 50 ਖਤਰਨਾਕ ਗੈਂਗਸਟਰ ਬੰਦ ਹਨ। ਇਹਨਾਂ ਕੈਦੀਆਂ ਨੇ ਹੀ ਹੁਣ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤੇ ਸ਼ਨੀਵਾਰ ਨੂੰ ਵੀ ਕੁਝ ਨਹੀਂ ਕੀਤਾ।
ਬਠਿੰਡਾ ਜੇਲ੍ਹ ਪਹਿਲਾਂ ਵੀ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਕਾਰਨ ਚਰਚਾ ਵਿਚ ਰਹੀ ਸੀ ਹਾਲਾਂਕਿ ਇਹ ਪੁਸ਼ਟੀ ਨਹੀਂ ਹੋ ਸਕੀ ਸੀ ਕਿ ਬਿਸ਼ਨੋਈ ਦੀ ਇੰਟਰਵਿਊ ਕਿਹੜੀ ਜੇਲ੍ਹ ਵਿਚ ਹੋਈ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button