Breaking NewsD5 specialNewsPunjab

ਬਜ਼ੁਰਗ ਮਾਂ ਨੂੰ ਰੋਲਣ ਵਾਲਾ ਪਰਿਵਾਰ ਚੜਿਆ ਪਿੰਡ ਦੇ ਧੱਕੇ!

ਮੁਕਤਸਰ : ਲੰਘੇ ਕਈ ਦਿਨਾਂ ਤੋਂ ਇੱਕ ਬਜ਼ੁਰਗ ਔਰਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਸੀ। ਜਿਸ ਬਜ਼ੁਰਗ ਔਰਤ ਬਾਰੇ ਇਹ ਚਰਚਾ ਸੀ ਕਿ ਇਸ ਨੂੰ ਇਸ ਦੇ ਪੁੱਤਰਾਂ ਵਲੋਂ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਇਸ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਸੀ ਅਤੇ ਨਾਲ ਹੀ ਚਰਚਾ ਇਹ ਵੀ ਸੀ ਕਿ ਇਸ ਔਰਤ ਦੇ ਪਰਿਵਾਰ ਵਲੋਂ ਇਸ ਨੂੰ ਕੇਅਰਟੇਕਰ ਕੋਲ ਦੇਖ ਭਾਲ ਲਈ ਰੱਖ ਦਿੱਤਾ ਸੀ ਪਰ ਅਸਲ ‘ਚ ਹੁਣ ਨਵਾਂ ਮੋੜ ਆਇਆ ਹੈ।

Breaking-ਸਵੇਰੇ-ਸਵੇਰੇ ਕੈਪਟਨ ਦਾ ਵੱਡਾ ਐਲਾਨ,ਕੋਰੋਨਾ ਕਾਰਨ ਪੰਜਾਬ ‘ਚ ਸਾਰੇ ਪ੍ਰੋਗਰਾਮ ਬੰਦ,ਦੁਬਾਰਾ ਲੱਗੇਗਾ ਕਰਫ਼ਿਊ?

ਜਿਸ ‘ਚ ਇਕ ਵਿਅਕਤੀ ਜੋ ਉਸ ਬਜੁਰਗ ਔਰਤ ਦਾ ਪੁੱਤਰ ਮੀਡੀਆ ਸਾਹਮਣੇ ਆਇਆ ਹੈ ਜਿਸਦੇ ਵੱਲੋਂ ਆਪਣੇ ਭੈਣ ਭਰਾਵਾਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਨਾਲ ਹੀ ਉਸਨੇ ਕਿਹਾ ਕਿ ਉਹ ਆਪਣੇ ਭੈਣ ਭਰਾਵਾਂ ਤੋਂ 30 ਤੋਂ ਅਲੱਗ ਰਹਿ ਰਿਹਾ ਸੀ। ਉਧਰ ਇਸ ਮਾਮਲੇ ਬਾਰੇ ਪਿੰਡ ਦੇ ਲੋਕਾਂ ਨੇ ਬਜੁਰਗ ਮਹਿਲਾਂ ਦੇ ਪਰਿਵਾਰ ਨਾਲ ਗੁੱਸਾ ਜਾਹਿਰ ਕੀਤਾ ਹੈ।

ਬਠਿੰਡੇ ‘ਚ ਬਣਿਆ filmy scene,ਦੇਖੋ ਤਸਵੀਰਾਂ

ਜੇਕਰ ਸੋਚਿਆ ਜਾਵੇ ਤਾਂ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੋਣਾ ਕਿਉਂਕਿ ਸਾਡੇ ਸਮਾਜ ‘ਚ ਕਈ ਅਜਿਹੇ ਲੋਕ ਹਨ ਜੋ ਵੱਡੇ ਹੋ ਕੇ ਇਹ ਸਭ ਭੁੱਲ ਜਾਂਦੇ ਨੇ ਕਿ ਜਿਨ੍ਹਾਂ ਨੂੰ ਅਸੀ ਘਰੋਂ ਬਾਹਰ ਕੱਢ ਰਹੇ ਹਾਂ ਸਾਨੂੰ ਉਨ੍ਹਾਂ ਨੇ ਹੀ ਜਨਮ ਦਿਤਾ ਹੈ। ਭਾਵ ਕਿ ਜਿਸ ਉਮਰ ‘ਚ ਬੱਚਿਆ ਨੂੰ ਮਾਂ ਬਾਪ ਦਾ ਸਹਾਰਾ ਬਣਨ ਦੀ ਲੋੜ ਹੁੰਦੀ ਹੈ ਉਸ ਉਮਰ ‘ਚ ਬੱਚੇ ਆਪਣੇ ਆਪਣੇ ਮਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਜਿਸ ਦੀ ਜਿਊਂਦੀ ਜਾਗਦੀ ਉਦਾਹਰਣ ਇਹ ਖਬਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button