Breaking NewsD5 specialNewsPunjab

ਫੌਜੀ ਨੇ ਫੌਜਣ ਮੁਹੱਲੇ ਵਾਲਿਆਂ ਸਾਹਮਣੇ ਖੜ੍ਹਕਾਈ, ਕਾਰਨ ਸੁਣਕੇ ਪਾਉਗੇ ਲਾਹਨਤਾਂ (ਵੀਡੀਓ )

ਲੁਧਿਆਣਾ : ਤਸਵੀਰਾਂ ‘ਚ ਤੁਸੀ ਸਾਫ ਦੇਖ ਸਕਦੇ ਹੋ ਕੀ ਇੱਕ ਵਿਅਕਤੀ ਗੇਟ ਦੇ ਬਾਹਰ ਖੜ੍ਹਾ ਹੈ ਅਤੇ ਗੇਟ ਦੇ ਬਾਹਰ ਲੱਗੀ ਬੈੱਲ ਵਜਾ ਰਿਹਾ ਹੈ। ਥੋੜੇ ਸਮੇਂ ਬਾਅਦ ਅੰਦਰੋ ਇੱਕ ਮਹਿਲਾ ਗੇਟ ਖੋਲ੍ਹਦੀ ਹੈ ਤੇ ਉਹ ਵਿਅਕਤੀ ਉਸ ਮਹਿਲਾ ਨੂੰ ਘੜੀਸਦਾ ਹੋਇਆ ਸੜਕ ‘ਤੇ ਖਿੱਚ ਲਿਆਉਂਦਾ ਹੈ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕਰਦਾ ਹੈ। ਇਸ ਦੌਨਾਨ ਦੋਨਾਂ ਦੀ ਕਾਫੀ ਹੱਥੋਪਾਈ ਵੀ ਹੁੰਦੀ ਹੈ। ਇਸ ਦੌਰਾਨ ਗੁਆਂਢੀ ਉਸ ਨੂੰ ਰੋਕਣ ਕੋਸ਼ਿਸ਼ ਕਰਦਾ ਹੈ ਪਰ ਉਹ ਨਹੀਂ ਰੁਕਦਾ ਅਤੇ ਦੂਜੇ ਪਾਸੇ ਇੱਕ ਨੌਜਵਾਨ ਭੱਜ ਆ ਕੇ ਗੇਟ ਵੀ ਬੰਦ ਕਰਦਾ ਹੈ। ਉਸ ਨਾਲ ਦੂਰ ਤੋਂ ਖੜ੍ਹਾ ਇੱਕ ਵਿਅਕਤੀ ਵੀ ਦੇਖ ਰਿਹਾ ਹੁੰਦਾ ਹੈ, ਵਿਅਕਤੀ ਵਲੋਂ ਕੀਤੀ ਕੁੱਟਮਾਰ ਦੀਆਂ ਇਹ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀ ਹੈ।

Read Also ਫੌਜੀ ਨੇ ਫੌਜਣ ਨੂੰ ਕਮਰੇ ‘ਚ ਫੜਿਆ ਆਸ਼ਕ ਨਾਲ, ਘਰ ‘ਚ ਹੀ ਸ਼ਰੇਆਮ ਮਨਾ ਰਹੀ ਸੀ ਰੰਗਰਲੀਆਂ ! (ਵੀਡੀਓ)

ਤਸਵੀਰਾਂ ਦੇਖ ਇੱਕ ਵਾਰ ਤੁਹਾਡੇ ਵੀ ਹੌਲ ਪੈ ਗਿਆ ਹੋਣਾ ਕਿ ਆਖਿਰਕਾਰ ਇਹ ਸਖਸ ਕੌਣ ਹੈ ਤੇ ਇਸ ਮਹਿਲਾ ਨੂੰ ਕਿਉਂ ਕੁੱਟ ਰਿਹਾ ਹੈ। ਜਦੋਂ D5 ਚੈੱਨਲ ਪੰਜਾਬੀ ਟੀਵੀ ਨੇ ਇਸ ਮਾਮਲੇ ਦੀ ਪੂਰੀ ਘੋਖ ਕੀਤੀ ਤਾਂ ਪਤਾ ਲੱਗਿਆ ਕੀ ਇਹ ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦਾ ਹੈ ਪਤਾ ਲੱਗਿਆ ਕੁੱਟਣ ਵਾਲਾ ਸਖਸ ਮਹਿਲਾ ਦਾ ਪਤੀ ਹੈ। ਇਸ ਮੌਕੇ `ਤੇ ਪੀੜਤ ਮਹਿਲਾ ਦੱਸਿਆ ਕਿ ਲਗਭਗ ਸਾਢੇ 6 ਸਾਲ ਪਹਿਲਾਂ ਉਸਦਾ ਵਿਆਹ ਮਰਚੰਟ ਨੇਵੀ `ਚ ਕੰਮ ਕਰਨ ਵਾਲੇ ਕੈਪਟਨ ਦਲਜੀਤ ਸਿੰਘ ਦੇ ਨਾਲ ਹੋਇਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਵਿਆਹ ਤੋਂ ਹੀ ਪਸੰਦ ਨਹੀਂ ਕਰਦਾ ਸੀ। ਜਿਸ ਕਰਕੇ ਉਹ ਵੱਖਰੀ ਹੋ ਗਈ ਪਰ ਬੀਤੇ ਦਿਨ ਅਚਾਨਕ ਉਸਦਾ ਪਤੀ ਆਪਣੇ ਦੋਸਤ ਦੇ ਨਾਲ ਆਇਆ ਅਤੇ ਉਸ ਨੇ ਪਹਿਲਾਂ ਘਰ ਦੀ ਡੋਰ ਬੈੱਲ ਵਜਾਈ ਅਤੇ ਜਦੋਂ ਉਹ ਬਾਹਰ ਰਹੀ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button