Breaking NewsD5 specialIndiaNewsPunjab

ਫੌਜੀ ਨੇ ਫੌਜਣ ਨੂੰ ਕਮਰੇ ‘ਚ ਫੜਿਆ ਆਸ਼ਕ ਨਾਲ, ਘਰ ‘ਚ ਹੀ ਸ਼ਰੇਆਮ ਮਨਾ ਰਹੀ ਸੀ ਰੰਗਰਲੀਆਂ ! (ਵੀਡੀਓ)

ਹੱਥ ਜੋੜ ਕੇ ਗਲਤੀ ਮੰਗ ਰਹੀ ਇਸ ਮਹਿਲਾ ਦੀਆਂ ਪਹਿਲਾਂ ਤਸਵੀਰਾਂ ਦੇਖੋ, ਫੇਰ ਤੁਹਾਨੂੰ ਦੱਸਦੇ ਹਾਂ ਇਸ ਮਹਿਲਾ ਦੀ ਗੰਦੀ ਕਰਤੂਤ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਅਸਲ ‘ਚ ਇਹ ਮਹਿਲਾ ਉਸ ਫੌਜੀ ਵੀਰ ਦੀ ਘਰਵਾਲੀ ਹੈ ਜੋ ਘਰ-ਬਾਰ ਛੱਡ ਕੇ ਦੇਸ਼ ਦੀ ਰਾਖੀ ਕਰਦਾ ਹੈ ਪਰ ਇਹ ਮਹਿਲਾ ਫੌਜੀ ਵੀਰ ਲਈ ਦੁਆਵਾਂ ਕਰਨ ਦੀ ਬਜਾਏ ਘਰ ਵਿੱਚ ਇਕ ਵਿਅਕਤੀ ਨਾਲ ਰੰਗਰਲੀਆਂ ਮਨ੍ਹਾਂ ਰਹੀ ਸੀ।

Read Also ਨੰਗੇ ਆਸ਼ਕ ਨੂੰ ਕੀਤਾ ਖ਼ੂਨੋਂ ਖ਼ੂਨ, ਬਜ਼ਾਰਾਂ ‘ਚ ਭਜਾ ਕੇ ਕੱਢਿਆ ਜਲੂਸ

ਜਿਸ ਨੂੰ ਉਸ ਦੇ ਪਤੀ ਨੇ ਮੌਕੇ ‘ਤੇ ਕਾਬੂ ਕਰ ਲਿਆ ਤੇ ਬਾਅਦ ਵਿੱਚ ਪਤਨੀ ਵੱਲੋਂ ਬੁਲਾਏ ਆਸ਼ਕ ਦਾ ਕੁੱਟ ਕੁੱਟ ਲਹੂ ਲੁਹਾਨ ਕਰ ਦਿੱਤਾ। ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਤਾਂ ਅਜੇ ਕੁਝ ਵੀ ਪਤਾ ਨਹੀਂ ਲੱਗ ਸਕੀਆਂ ਪਰ ਇਸ ਮਹਿਲਾ ਦੀ ਇਸ ਗੰਦੀ ਕਰਤੂਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖੂਬ ਨਿੰਦਾ ਕੀਤੀ ਜਾਂ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਪਰ ਮਹਿਲਾਵਾਂ ਨੂੰ ਅਜਿਹੀਆਂ ਹਰਕਤਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button