Breaking NewsD5 specialNewsPunjab

ਫੌਜੀ ਨੇ ਪੁਲਿਸ ਵਾਲੀ ਨਾਲ ਕੀਤਾ ਕੁਕਰਮ ! (ਵੀਡੀਓ)

ਜਲੰਧਰ : ਸੂਬੇ ‘ਚ ਹਰ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦਾ ਹੈ। ਮਾਮਲਾ ਜਲੰਧਰ ਦੇ ਥਾਣਾ ਗੋਰਾਇਆ ਇਲਾਕੇ ਦਾ ਹੈ, ਜਿਥੇ ਇਕ ਮਹਿਲਾ ਪੁਲਿਸ ਕਾਂਸਟੇਬਲ ਵਲੋਂ ਮਨਦੀਪ ਕੁਮਾਰ ਨਾਮ ਦੇ ਨੌਜਵਾਨ ਖਿਲਾਫ ਬਲਾਤਕਾਰ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮਹਿਲਾ ਕਾਂਸਟੇਬਲ ਵਲੋਂ ਇਲਜ਼ਾਮ ਲਗਾਇਆ ਗਿਆ ਕਿ ਮਨਦੀਪ ਖੁਦ ਨੂੰ ਫੌਜੀ ਦੱਸਦਾ ਸੀ ਤੇ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਖਾ ਚੁੱਕਿਆ ਹੈ।

Read Also ਕਿਰਾਏਦਾਰ ਬਣਿਆ ਹੈਵਾਨ, ਮਾਲਕਾਂ ਦੀ 13 ਸਾਲਾ ਕੁੜੀ ਨਾਲ ਕੀਤਾ ਕੁਕਰਮ

ਪੀੜਤ ਦਾ ਕਹਿਣਾ ਕਿ ਮਨਦੀਪ ਵਲੋਂ ਹਿਮਾਚਲ ਪ੍ਰਦੇਸ਼ ਚ ਨਸ਼ੀਲੀ ਵਸਤੂ ਖੁਆ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ, ਫਿਲਹਾਲ ਪੁਲਿਸ ਵਲੋਂ ਮਹਿਲਾ ਕਾਂਸਟੇਬਲ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਸੋ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਮਹਿਲਾ ਕਾਂਸਟੇਬਲ ਦੇ ਬਿਆਨਾ ਕਿਨੇ ਕੁ ਸਹੀ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button