Breaking NewsD5 specialEntertainmentNewsTop News

ਫੈਨਜ਼ ਲਈ ਖੁਸ਼ਖਬਰੀ, ਇੱਕ ਵਾਰ ਫਿਰ ਤੋਂ ਵਾਪਸੀ ਕਰੇਗਾ ਬਚਪਨ ਦਾ ਸੁਪਰਹੀਰੋ, ਜ਼ਲਦ ਆਉਣ ਵਾਲੀ ਹੈ ਫਿਲਮ ‘Shaktimaan’

ਮੁੰਬਈ : ਭਾਰਤ ਦੇ ਸੁਪਰ ਹੀਰੋ ਸ਼ਕਤੀਮਾਨ ਨੂੰ ਕੌਣ ਨਹੀਂ ਜਾਣਤਾ, ਅਦਾਕਾਰ ਮੁਕੇਸ਼ ਖੰਨਾ ਦੇ ਕਿਰਦਾਰ ਸ਼ਕਤੀਮਾਨ ਨੂੰ ਬੱਚਾ – ਬੱਚਾ ਦੇਖਣਾ ਪਸੰਦ ਕਰਦਾ ਸੀ। ਐਤਵਾਰ ਨੂੰ ਦੂਰਦਰਸ਼ਨ ‘ਤੇ ਆਉਣ ਵਾਲਾ ਟੀ.ਵੀ ਸੀਰੀਅਲ ਸ਼ਕਤੀਮਾਨ ਇਕਲੌਤਾ ਅਜਿਹਾ ਸੁਪਰਹੀਰੋ ਸੀ ਜਿਸਨੇ ਘਰ – ਘਰ ‘ਚ ਆਪਣੀ ਪਹਿਚਾਣ ਬਣਾਈ ਅਤੇ ਹਰ ਬੱਚਾ ਇਸਦਾ ਇੰਤਜ਼ਾਰ ਕਰਦਾ ਸੀ।

ਭਗਵੰਤ ਮਾਨ ਦੀ ਭਾਬੀ ਪਹੁੰਚੀ ਧੂਰੀ, ਮਾਂ ਤੇ ਭੈਣ ਨੇ ਪਾਈਆਂ ਘੁੱਟ-ਘੁੱਟ ਜੱਫੀਆਂ,ਲੋਕ ਹੋਏ ਬਾਗੋ-ਬਾਗ

ਹੁਣ ਫੈਨਜ਼ ਲਈ ਇੱਕ ਖੁਸ਼ਖਬਰੀ ਹੈ ਕਿ ਉਨ੍ਹਾਂ ਦੇ ਬਚਪਨ ਦਾ ਸੁਪਰਹੀਰੋ ਇੱਕ ਵਾਰ ਫਿਰ ਤੋਂ ਵਾਪਸੀ ਕਰਨ ਵਾਲਾ ਹੈ। Sony Pictures International Productions ਨੇ ਟਵੀਟਰ ‘ਤੇ ਦੱਸਿਆ ਕਿ ਜ਼ਲਦ ਹੀ ਸ਼ਕਤੀਮਾਨ ਦੀ ਫਿਲਮ ਆਉਣ ਵਾਲੀ ਹੈ। Sony Pictures ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਦੁਨੀਆ ਭਰ ‘ਚ ਸਾਡੀਆਂ ਕਈ ਸੁਪਰਹੀਰੋ ਫਿਲਮਾਂ ਦੀ ਸੁਪਰ ਸਫਲਤਾ ਤੋਂ ਬਾਅਦ, ਇਹ ਸਾਡੇ ਦੇਸੀ ਸੁਪਰਹੀਰੋ ਦਾ ਸਮਾਂ ਹੈ!

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button