Breaking NewsD5 specialIndiaNewsPoliticsPunjab

ਫੂਲਕਾ ਨੇ ਕੀਤਾ ਵੱਡਾ ਖੁਲਾਸਾ, ਕਹਿੰਦਾ ‘ਸੁਖਬੀਰ ਲਈ ਮਾੜੀ ਖ਼ਬਰ, ਢੀਂਡਸਾ ਤੋਂ ਬਾਅਦ ਹੁਣ ਆਹ ਦੇਣਗੇ ਝਟਕਾ

ਦਾਖਾ : ਸੁਖਦੇਵ ਸਿੰਘ ਢੀਂਡਸਾ ਦੀ ਤਰ੍ਹਾਂ ਹੋਰ ਕਈ ਆਗੂ ਹਨ ਜਿਹੜੇ ਸੁਖਬੀਰ ਬਾਦਲ ਦੀ ਤਾਨਾਸ਼ਾਹੀ ਤੋਂ ਤੰਗ ਆ ਕੇ ਪਾਰਟੀ ਛੱਡਣ ਦਾ ਮਨ ਬਣਾ ਚੁੱਕੇ ਹਨ। ਇਹ ਦਾਅਵਾ ਕੀਤਾ ਹੈ ਦਾਖਾ ਦੇ ਸਾਬਕਾ ਵਿਧਾਇਕ ਅਤੇ ਉੱਘੇ ਵਕੀਲ ਐੱਚ. ਐੱਸ . ਫੂਲਕਾ ਨੇ। ਆਪਣੀ ਬਰਨਾਲਾ ਫੇਰੀ ਦੌਰਾਨ ਫੂਲਕਾ ਨੇ ਬਾਦਲ ਪਰਿਵਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਫੂਲਕਾ ਨੇ ਕੀਤਾ ਵੱਡਾ ਖੁਲਾਸਾ, ਕਹਿੰਦਾ ‘ਸੁਖਬੀਰ ਲਈ ਮਾੜੀ ਖ਼ਬਰ, ਢੀਂਡਸਾ ਤੋਂ ਬਾਅਦ ਹੁਣ ਆਹ ਦੇਣਗੇ ਝਟਕਾ

ਫੂਲਕਾ ਨੇ ਕਿਹਾ ਕਿ ਸੂਬੇ ‘ਚ ਫੈਲੇ ਨਸ਼ੇ, ਮਾਇਨਿੰਗ ਮਾਫੀਆ ਅਤੇ ਬੇਅਦਬੀਆਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੀ ਜ਼ਿੰਮੇਵਾਰ ਹਨ। ਇਸ ਦੌਰਾਨ ਫੂਲਕਾ ਨੇ ਸਾਫ ਕੀਤਾ ਕਿ ਉਹ ਸਿਆਸਤ ‘ਚ ਨਹੀਂ ਆ ਰਹੇ ਪਰ ਪੰਜਾਬ ਦੀ ਸਿਆਸਤ ਤੇ ਉਹਨਾਂ ਦੀ ਨਜ਼ਰ ਬਣੀ ਰਹੇਗੀ।

ਬਾਦਲਾਂ ਨੂੰ ਝਟਕੇ ‘ਤੇ ਝਟਕਾ | Parminder Dhindsa ਨਾਲ ਵੱਡੇ ਅਕਾਲੀਆਂ ਦਾ ਵੱਡਾ ਝਟਕਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button